ਪੰਜਾਬ ਚ ਫਿਰ ਛਾਇਆ ਸੋਗ ਸਤਨਾਮ ਖਟੜਾ ਤੋਂ
ਪੰਜਾਬ

ਪੰਜਾਬ ਚ ਫਿਰ ਛਾਇਆ ਸੋਗ ਸਤਨਾਮ ਖਟੜਾ ਤੋਂ

[ad_1]

ਇਹ ਸਾਲ ਕੁਲ ਲੁਕਾਈ ਦੇ ਲਈ ਬਹੁਤ ਜਿਆਦਾ ਮਾੜਾ ਰਿਹਾ ਹੈ ਓਥੇ ਇਹ ਸਾਲ ਖੇਡ ਜਗਤ ਲਈ ਵੀ ਬਹੁਤ ਜਿਆਦਾ ਮਾੜਾ ਰਿਹਾ ਹੈ। ਇਸ ਸਾਲ ਕਈ ਚੋਟੀ ਦੇ ਖਿਡਾਰੀ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ ਹਨ। ਹਜੇ ਪੰਜਾਬ ਦੇ ਨੌਜਵਾਨ ਸਤਨਾਮ ਖਟੜਾ ਦੀ ਮੌਤ ਨੂੰ ਭੁਲੇ ਵੀ ਨਹੀਂ ਸਨ ਕੇ ਇਕ ਹੋਰ ਚੋਟੀ ਦੇ ਖਿਡਾਰੀ ਦੀ ਮੌਤ ਹੋ ਜਾਣ ਦੀ ਖਬਰ ਆ ਗਈ ਹੈ ਜਿਸ ਨਾਲ ਸਾਰੇ ਪਾਸੇ ਫਿਰ ਸੋਗ ਦੀ ਲਹਿਰ ਦੌੜ ਗਈ ਹੈ।

ਬਾਡੀ ਬਿਲਡਿੰਗ ਵਿਚ ਮਿਸਟਰ ਇੰਡੀਆ ਅਤੇ ਅੰਤਰ ਰਾਸ਼ਟਰੀ ਗੋਲਡ ਮੈਡਲਿਸਟ ਅਨਿਲ ਰਾਜ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਮੁਤਾਬਿਕ ਜਲੰਧਰ ਪੀ.ਏ.ਪੀ.ਗਰਾਊਂਡ ਵਿਖੇ ਟਰੇਨਿੰਗ ਦੌਰਾਨ ਹੀ ਉਨ੍ਹਾਂ ਨੂੰ। ਦੌ – ਰਾ। ਆਦਿ ਪੈਣ ਕਾਰਨ ਮੌਤ ਹੋ ਗਈ। ਜ਼ਿਲ੍ਹਾ ਗੁਰਦਾਸਪੁਰ ‘ਚ ਪੈਂਦੇ ਪਿੰਡ ਫੱਜੂਪੁਰ ਦੇ ਜੰਮਪਲ ਅਨਿਲ ਪੀ.ਏ.ਪੀ.ਵਿਚ ਬਤੌਰ ਸਹਾਇਕ ਸਬ ਇੰਸਪੈਕਟਰ ਵਜੋਂ ਕੰਮ ਕਰ ਰਹੇ ਸਨ ਅਤੇ ਪਦ ਉੱਨਤੀ ਲਈ ਟਰੇਨਿੰਗ ਵਾਸਤੇ ਜਲੰਧਰ ਪੀ.ਏ.ਪੀ.ਗਰਾਊਂਡ ਵਿਖੇ ਗਏ ਹੋਏ ਸਨ।ਇਸ ਖਬਰ ਦੇ ਆਉਣ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।

The post ਪੰਜਾਬ ਚ ਫਿਰ ਛਾਇਆ ਸੋਗ ਸਤਨਾਮ ਖਟੜਾ ਤੋਂ appeared first on News 35 Media.

[ad_2]

Source link