ਫਟੇ ਹੋਏ ਬੁੱਲਾਂ ਤੋ ਹੋ ਪੇ੍ਸਾਨ ਤਾਂ 1
ਪੰਜਾਬ

ਫਟੇ ਹੋਏ ਬੁੱਲਾਂ ਤੋ ਹੋ ਪੇ੍ਸਾਨ ਤਾਂ 1

[ad_1]

ਸਰਦੀਆਂ ਦੇ ਮੌਸਮ ਵਿੱਚ ਚਮੜੀ ਖੁਸ਼ਕ ਅਤੇ ਰੁੱਖੀ ਹੋਣੀਂ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਸਾ ਡੇ ਬੁੱਲ੍ਹ ਵੀ ਫੱਟਣੇ ਸ਼ੁਰੂ ਹੋ ਜਾਂਦੇ ਹਨ।ਸਰਦੀਆਂ ਦੇ ਵਿੱਚ ਖੁਸ਼ਕ ਹਵਾਵਾਂ ਚੱਲਦੀਆਂ ਹਨ। ਜਿਸਦੇ ਕਾਰਣ ਬੁੱਲ੍ਹਾਂ ਵਿੱਚਲੀ ਨਮੀ ਇਹ ਹਵਾਵਾਂ ਸੋਖ ਲੈਂ ਦੀ ਆਂ ਹਨ। ਜਿਸ ਕਾਰਨ ਬੁੱਲ੍ਹ ਫਟਣੇ ਸ਼ੁਰੂ ਹੋ ਜਾਂਦੇ ਹਨ।ਕਈ ਲੋਕ ਆਪਣੇ ਫਟੇ ਹੋਏ ਬੁੱਲਾਂ ਤੇ ਆ ਪ ਣੀ ਜੀਭ ਫੇਰ ਲੈਂਦੇ ਹਨ

ਜੋ ਕਿ ਹੋਰ ਵੀ ਜ਼ਿਆਦਾ ਨੁਕਸਾਨ ਕਰਦੇ ਹਨ।ਸਰਦੀਆਂ ਦੇ ਵਿੱਚ ਜੇਕਰ ਬੁੱਲ੍ਹ ਫੱ ਟ ਣ ਦੀ ਸਮੱਸਿਆ ਆਉਂਦੀ ਹੈ ਤਾਂ ਸਾਨੂੰ ਦਿਨ ਵਿੱਚ ਦੋ ਵਾਰ ਬੁੱਲ੍ਹਾਂ ਉੱਤੇ ਤੇਲ ਦੀ ਮਾ ਲਿ ਸ਼ ਜ਼ਰੂਰ ਕਰਨੀ ਚਾਹੀਦੀ ਹੈ।ਇਸ ਤਰ੍ਹਾਂ ਬੁੱਲ੍ਹਾਂ ਵਿਚਲੀ ਖਤਮ ਹੋਈ ਨ ਮੀਂ ਵਾਪਸ ਆਉਂਦੀ ਹੈ।ਜੇਕਰ ਬੁੱਲ ਫੱਟਣ ਦੇ ਨਾਲ ਨਾਲ ਉਹਨਾਂ ਵਿੱਚ ਖੂਨ ਵੀ ਵਗਦਾ ਹੈ ਤਾਂ ਸਾਨੂੰ ਆਪਣੇ ਫੱਟੇ ਹੋਏ ਬੁੱਲ੍ਹਾਂ ਉਤੇ ਆਲੋਵੇਰਾ ਜੈਲ ਲਗਾਉਣੀ ਚਾਹੀਦੀ ਹੈ ਅ ਤੇ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਦੇ ਨਾਲ ਬੁੱਲ੍ਹਾਂ ਦੇ ਫ਼ਟਣ ਦੀ ਸਮੱਸਿਆ ਖਤਮ ਹੋ ਜਾਵੇਗੀ

।ਸਾਨੂੰ ਰੋਜ਼ਾਨਾ ਗੁਲਾਬ ਜਲ ਪੀਣਾ ਚਾਹੀਦਾ ਹੈ ਅਤੇ ਆਪਣੇ ਬੁੱਲ੍ਹਾਂ ਤੇ ਵੀ ਲ ਗਾ ਉ ਣਾ ਚਾਹੀਦਾ ਹੈ।ਸਰਦੀਆਂ ਦੇ ਮੌਸਮ ਵਿੱਚ ਗਰਮ ਭਾਫ਼ ਆਪਣੇ ਚਿਹਰੇ ਨੂੰ ਜ਼ਰੂਰ ਦੇ ਣੀ ਚਾਹੀਦੀ ਹੈ। ਇਸ ਨਾਲ ਫੱਟੇ ਬੁੱਲ੍ਹਾਂ ਦੀ ਸਮੱਸਿਆ ਦੂਰ ਹੁੰਦੀ ਹੈ।ਫਟੇ ਬੁੱਲਾ ਉੱਤੇ ਸ਼ਹਿਦ ਲ ਗਾ ਉ ਣ ਦੇ ਨਾਲ ਵੀ ਇਹ ਸਮੱਸਿਆ ਦੂਰ ਹੁੰਦੀ ਹੈ।ਸੋ ਇਸ ਪ੍ਰਕਾਰ ਸਰਦੀਆਂ ਦੇ ਮੌਸਮ ਵਿੱਚ ਆਪਣੀ ਚਮੜੀ ਅਤੇ ਬੁੱਲ੍ਹਾਂ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ।ਇਸ ਤ ਰ੍ਹਾਂ ਘਰੇਲੂ ਚੀਜ ਦੇ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾ ਈ ਜਾ ਸਕਦੀ ਹੈ।

The post ਫਟੇ ਹੋਏ ਬੁੱਲਾਂ ਤੋ ਹੋ ਪੇ੍ਸਾਨ ਤਾਂ 1 appeared first on News 35 Media.

[ad_2]

Source link