[ad_1]
ਦੁਨੀਆਂ ਵਿੱਚ ਅ ਜੀ ਬੋ ਗਰੀਬ ਚ ਮ ਤ ਕਾ ਰ ਹੁੰਦੇ ਹੀ ਰਹਿੰਦੇ ਹਨ। ਪਰ ਕਈ ਵਾ ਰ ਕੁਝ ਅਜਿਹੇ ਅਨੋਖੇ ਅਤੇ ਹੈਰਤਅੰਗੇਜ਼ ਕਾਰਨਾਮੇਂ ਘਟਿਤ ਹੋ ਜਾਂਦੈ ਹਨ ਕਿ ਉਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੁੰ ਦਾ ਹੈ। ਅੱਜ ਕੁਝ ਅਜਿਹੀਆਂ ਹੀ ਘ ਟ ਨਾ ਵਾਂ ਵਾਰੇ ਗੱਲ ਕਰਾਂਗੇ ਜੋ ਕਿ ਸੀਸੀਟੀਵੀ ਕੈ ਮ ਰੇ ਵਿੱਚ ਰਿਕੋਡ ਹੋ ਗਈਆਂ ਸਨ।ਦੋਸਤੋ ਚੀਨ ਦੇ ਵੁਹਾਨ ਸ਼ਹਿਰ ਵਿੱਚ ਇੱਕ ਬੇ ਹੱ ਦ ਅਜੀਬ ਘ ਟ ਨਾ ਵਾਪਰੀ। ਇੱਕ ਗੱਡੀ ਦੀ ਡਿੱਗੀ ਵਿੱਚ ਇੱਕ ਛੋਟੀ ਲੜਕੀ ਬੈਠੀ ਹੋਈ ਸੀ ਕਿ
ਅ ਚਾ ਨ ਕ ਸੜਕ ਦੇ ਵਿਚਕਾਰ ਉਹ ਡਿੱਗੀ ਖੁੱਲ੍ਹ ਜਾਂਦੀ ਹੈ ਅਤੇ ਬੱਚੀ ਬਾਹਰ ਡਿੱਗ ਜਾਂਦੀ ਹੈ।ਉਸੀ ਦੌਰਾਨ ਉਹ ਬੱਚੀ ਦੂਜੀ ਕਾ ਰ ਦੇ ਹੇਠਾਂ ਆਉਣ ਤੋਂ ਬਾਲ ਬਾਲ ਬੱਚ ਜਾਂਦੀ ਹੈ।ਇੱਕ ਵਿਅਕਤੀ ਆਪਣੀ ਬਾਈਕ ਤੋਂ ਫਿਸਲ ਜਾਂਦਾ ਹੈ ਅਤੇ ਟੱ ਕ ਰ ਥੱਲੇ ਆਉਣ ਹੀ ਲੱਗਦਾ ਹੈ ਪਰ ਕੁਦਰਤ ਉਸਨੂੰ ਬਚਾ ਲੈਂਦੀ ਹੈ।ਇਹ ਨਜ਼ਾਰਾ ਕਾਫੀ ਹੈਰਾਨ ਕ ਰ ਨ ਵਾਲਾ ਸੀ।ਇੱਕ ਲੜਕੀ ਜਲਦੀ ਜਲਦੀ ਵਿੱਚ ਸੜਕ ਪਾਰ ਕਰ ਰਹੀ ਹੁੰਦੀ ਹੈ ਕਿ
ਅਚਾਨਕ ਉਹ ਸੜਕ ਦੇ ਵਿਚਕਾਰ ਡਿੱ ਗ ਜਾਂਦੀ ਹੈ ਅਤੇ ਇੱਕ ਗੱਡੀ ਦੇ ਹੇਠਾਂ ਆ ਜਾਂਦੀ ਹੈ।ਪਰ ਉਸਨੂੰ ਮਾ ਮੂ ਲੀ ਸੱਟਾ ਹੀ ਲੱਗਦੀਆਂ ਹਨ ਅਤੇ ਉਹ ਬਚ ਜਾਂਦੀ ਹੈ।ਦੋਸਤੋ ਇਸਨੂੰ ਚਮਤਕਾਰ ਕਹਿੰਦੇ ਹ ਨ।ਦੋਸਤੋ ਅਜਿਹੀਆਂ ਅਨੋਖੀਆਂ ਘਟਨਾਵਾਂ ਵਾਪਰਦੀਆਂ ਹੀ ਰ ਹਿੰ ਦੀ ਆਂ ਹਨ ਪਰ ਜੇਕਰ ਇਹ ਕੈਮਰੇ ਵਿੱਚ ਰਿਕੋਡ ਨਾ ਹੋਈਆਂ ਹੁੰ ਦੀ ਆਂ ਤਾਂ ਇਨ੍ਹਾਂ ਬਾਰੇ ਦੁਨੀਆਂ ਨੂੰ ਕਦੇ ਵੀ ਪਤਾ ਨਾ ਲੱਗਦਾ।
The post ਬਹੁਤ ਕਿਸਮਤ ਵਾਲੇ ਹੁੰਦੇ ਨੇ ਜਿਹਨਾਂ ਨਾਲ appeared first on News 35 Media.
[ad_2]
Source link