[ad_1]
ਦੁਨੀਆਂ ਵਿੱਚ ਕਈ ਵਾਰ ਅਜਿਹੀਆਂ ਅਨੋਖੀਆਂ ਘਟਨਾਵਾਂ ਵਾਪਰ ਜਾਂ ਦੀ ਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੁੰਦਾ ਹੈ। ਅੱਜ ਅਸੀਂ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ ਜੋ ਕਿ ਬਹੁਤ ਹੈ ਰਾ ਨ ਕਰਨ ਵਾਲੀ ਘਟਨਾ ਹੈ। ਦਰਅਸਲ ਦੁਬਈ ਵਿੱਚ ਜੀਨਤ ਨਾਂ ਦੀ ਇੱਕ ਕੁੜੀ ਰ ਹਿੰ ਦੀ ਸੀ ਜਿਸਦਾ ਵਿਆਹ ਹੋ ਗਿਆ।
ਵਿਆਹ ਤੋਂ ਦੋ ਸਾਲ ਬਾਅਦ ਉਹ ਲੜਕੀ ਗਰਭਵਤੀ ਹੋਈ।ਜਦੋਂ ਉਸਨੂੰ ਛੇ ਮ ਹੀ ਨੇ ਹੋਏ ਤਾਂ ਉਸਦੀ ਸਕੈਨ ਕੀਤੀ ਗਈ।ਸਕੈਨ ਵਿੱਚ ਪਤਾ ਲੱਗਾ ਕਿ ਉਹ ਜੁੜਵਾ ਬੱਚਿਆਂ ਨੂੰ ਜਨਮ ਦੇਵੇਗੀ।ਜਦੋਂ ਉਸਨੂੰ ਨੌਂ ਮ ਹੀ ਨੇ ਹੋਏ ਤਾਂ ਉਸਨੂੰ ਦਰਦ ਸ਼ੁਰੂ ਹੋ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ।ਉ ਸ ਦੀ ਡਿਲਵਰੀ ਹੋਈ ਤਾਂ ਡਾਕਟਰ ਬੱਚਿਆਂ ਨੂੰ ਦੇਖ ਕੇ ਹੈ ਰਾ ਨ ਹੋ ਗਏ।
ਕਿਉਂਕਿ ਬੱਚੇ ਤਾਂ ਦੋ ਸਨ ਪਰ ਇੱਕ ਬੱਚੇ ਦਾ ਸਿਰ ਦੂਜੇ ਬੱਚੇ ਨਾਲ ਜੁ ੜਿ ਆਂ ਹੋਇਆ ਸੀ।ਇੱਕ ਬੱਚਾ ਪੂਰੀ ਤਰ੍ਹਾਂ ਵਧਿਆ ਫੁੱਲਿਆ ਸੀ ਪਰ ਇੱਕ ਬੱਚੇ ਦਾ ਕੇਵਲ ਸਿਰ ਹੀ ਸੀ।ਉਹ ਬੱਚਾ ਅੱਗਲੇ ਦਿਨ ਮਰ ਗਿ ਆ।ਹੁਣ ਘਰਵਾਲ਼ੇ ਬਹੁਤ ਪਰੇਸ਼ਾਨ ਸਨ ਕਿ ਦੂਜੇ ਬੱਚੇ ਤੋਂ ਇਸਨੂੰ ਅ ਲੱ ਗ ਕਿਵੇਂ ਕੀਤਾ ਜਾਵੇ। ਪਰ ਡਾਕਟਰਾਂ ਨੇ ਪੂਰੀ ਹਿੰਮਤ ਨਾਲ ਉਸਦਾ ਆਪਰੇਸ਼ਨ ਕੀ ਤਾ ਅਤੇ ਉਸ ਬੱਚੇ ਨੂੰ ਅਲੱਗ ਕਰ ਦਿੱਤਾ।ਇਸ ਤਰ੍ਹਾਂ ਉਸ ਬੱਚੇ ਦੀ ਜਾਨ ਬ ਚਾ ਈ ਗਈ।ਉਹ ਬੱਚਾ ਕਿਸੇ ਵੀ ਚਮਤਕਾਰ ਤੋਂ ਘੱਟ ਨਹੀਂ ਸੀ।
The post ਬਿਨਾਂ ਧੜ ਤੋਂ ਲਿਆ ਬੱਚੇ ਨੇ ਜਨਮ appeared first on News 35 Media.
[ad_2]
Source link