ਬੇ ਹੋ ਸ਼ ਕਰਕੇ ਵਿਆਹੀ ਕੁੜੀ ਨਾਲ ਕੀਤਾ ਗ ਲ ਤ ਕੰ ਮ
ਪੰਜਾਬ

ਬੇ ਹੋ ਸ਼ ਕਰਕੇ ਵਿਆਹੀ ਕੁੜੀ ਨਾਲ ਕੀਤਾ ਗ ਲ ਤ ਕੰ ਮ

[ad_1]

ਇਕ ਬਹੁਤ ਹੀ ਚੌਂਕਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਜਿਸ ਨੇ ਦੋਸਤੀ ਨਾਮ ਤੋਂ ਵਿ ਸ਼ ਵਾ ਸ ਚੁੱਕ ਦਿੱਤਾ ਹੈ। ਜਿਹੜਾ ਯਾਰ ਆਪਣੇ ਯਾਰ ਦੀ ਘਰਵਾਲੀ ਜਾਂ ਭੈਣ ਤੇ ਗੰ ਦੀ ਨਿ ਗਾ ਰੱਖੇ ਉਹ ਯਾਰ ਨਹੀਂ ਹੁੰਦਾ ਤੇ ਇਹੋ ਜਿਹੇ ਲੋਕ ਹੀ ਯਾਰੀ ਨੂੰ ਬ ਦ ਨਾ ਮ ਕਰਦੇ ਹਨ। ਇਹੋ ਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ । ਜਿੱਥੇ ਕਿ ਅਪਰਾਧ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਇੱਕ ਨਵ ਵਿਆਹੀ ਕੁੜੀ ਨੇ ਇ ਲ ਜ਼ਾ ਮ ਲਗਾਇਆ ਹੈ ਕਿ ਉਸ ਦੇ ਘਰ ਵਾਲੇ ਦੇ ਦੋਸਤ ਜਰਮਨ ਨੇ ਹੀ ਉਸ ਦੀ ਅ ਸ਼ ਲੀ ਲ ਵੀਡੀਓ ਬਣਾ ਕੇ ਉਸ ਨੂੰ ਧ ਮ ਕਾ ਉ ਣਾ ਸ਼ੁਰੂ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਰਮਨਜੀਤ ਸਿੰਘ ਜੋ ਕਿ ਇਸ ਪੀ ੜ ਤ ਲੜਕੀ ਦਾ ਘਰ ਵਾਲਾ ਹੈ ਉਸ ਦੀ ਆਪਣੇ ਦੋਸਤ ਜਰਮਨ ਸਿੰਘ ਨਾਲ ਕਾਫੀ ਚੰਗੀ ਉੱਖੜੀ ਬੈਠਣੀ ਤੇ ਉਹ ਇਕੱਠੇ ਬੈਠ ਕੇ ਹੀ ਖਾਂਦੇ ਪੀਂਦੇ ਸਨ।ਹੌਲ਼ੀ ਹੌਲ਼ੀ ਜਰਮਨ ਸਿੰਘ ਤੇ ਰਮਨਜੀਤ ਦੀ ਘਰਵਾਲੀ ਤੇ ਬੁ ਰੀ ਨਜ਼ਰ ਰੱਖਣ ਲੱਗਾ।

ਜਦੋਂ ਪੀ ੜ ਤ ਕੁੜੀ ਨੇ ਆਪਣੇ ਘਰ ਵਾਲੇ ਨੂੰ ਇਹ ਗੱਲ ਦੱਸੀ ਤਾਂ ਉਸ ਨੇ ਕੋਈ ਗੌ ਰ ਨਹੀਂ ਕੀਤੀ ਅਤੇ ਇੱਕ ਦਿਨ ਜਰਮਨ ਦੇ ਵੱਲੋਂ ਰਮਨਜੀਤ ਅਤੇ ਉਸ ਦੀ ਘਰਵਾਲੀ ਨੂੰ ਨ ਸ਼ਾ ਦੇ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਨੇ ਰਮਨਜੀਤ ਦੀ ਘਰ ਵਾਲੀ ਦੇ ਨਾਲ ਗੰ ਦੀ ਆਂ ਹ ਰ ਕ ਤਾਂ ਕੀਤੀਆਂ। ਇਨ੍ਹਾਂ ਗੰ ਦੀ ਆਂ ਹ ਰ ਕ ਤਾਂ ਦੀ ਉਸ ਨੇ ਵੀਡੀਓ ਬਣਾਈ ਅਤੇ ਲਗਾਤਾਰ ਉਹ ਪੀ ੜ ਤ ਕੁੜੀ ਨੂੰ ਤੰ ਗ ਕਰਦਾ ,ਧ ਮ ਕੀ ਆਂ ਦਿੰਦਾ ਆ ਰਿਹਾ ਸੀਕਿ ਉਹ ਉਸਦੇ ਪਤੀ ਅਤੇ ਭਰਾ ਨੂੰ ਮਾ ਰ ਦੇਵੇਗਾ। ਨਹੀਂ ਤਾਂ ਉਹ ਉਸ ਦੇ ਨਾਲ ਸੰ ਬੰ ਧ ਬਣਾਵੇ। ਪੀ ੜ ਤ ਲੜਕੀ ਨੇ ਬਿਆਨ ਦਿੱਤਾ ਹੈ ਕਿ ਪੁਲਿਸ ਵੀ ਉਸ ਦੇ ਬਿਆਨ ਦ ਰ ਜ ਨਹੀਂ ਕਰ ਰਹੀ ਅਤੇ ਨਾ ਹੀ ਅਗਲੇਰੀ ਕਾਰਵਾਈ ਕਰ ਰਹੀ ਹੈ। ਇਸ ਕਾਰਨ ਕੁੜੀ ਨੇ ਮੀਡੀਆ ਦਾ ਸਹਾਰਾ ਲਿਆ ਹੈ ਤੇ ਮਦਦ ਦੀ ਅਪੀਲ ਕੀਤੀ ਹੈ।

The post ਬੇ ਹੋ ਸ਼ ਕਰਕੇ ਵਿਆਹੀ ਕੁੜੀ ਨਾਲ ਕੀਤਾ ਗ ਲ ਤ ਕੰ ਮ appeared first on News 35 Media.

[ad_2]

Source link