ਭੰਗੜਾ ਪਾਉਂਦਿਆਂ ਮਚੀ ਹਾਹਾਕਾਰ ਸ਼ਗਨਾਂ ਚ
ਪੰਜਾਬ

ਭੰਗੜਾ ਪਾਉਂਦਿਆਂ ਮਚੀ ਹਾਹਾਕਾਰ ਸ਼ਗਨਾਂ ਚ

[ad_1]

ਪੰਜਾਬ ਦੇ ਖੇਮਕਰਨ ਇਲਾਕੇ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਖੁਸ਼ੀਆਂ ਦੇ ਸਮਾਗਮ ਵਿਚ ਲੋਕ ਭੰਗੜਾ ਪਾ ਕੇ ਜਸ਼ਨ ਮਨ ਰਹੇ ਸਨ ਕੇ ਅਚਾਨਕ ਕੁਝ ਅਜਿਹਾ ਹੋਇਆਂ ਕੇ ਸਭ ਨੂੰ ਭਾਜੜਾਂ ਪੈ ਗਈਆਂ ਅਤੇ ਖੁਸ਼ੀਆਂ ਦੇ ਵਿਚ ਭੰਗ ਪੈ ਗਿਆਥਾਣਾ ਖੇਮਕਰਨ ਪੁਲਸ ਨੇ ਵਿਆਹ ਸਮਾਗਮ ‘ਚ। ਗੋ ਲ਼ੀ – ਆਂ। ਚਲਾ ਕੇ ਇਕ ਔਰਤ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ

। ਪੁਲਸ ਨੂੰ ਦਰਜ ਕਰਵਾਏ ਬਿਆਨਾਂ ਮਨਪ੍ਰੀਤ ਕੌਰ ਪਤਨੀ ਨਿਰਵੈਰ ਸਿੰਘ ਵਾਸੀ ਕਲਸੀਆਂ ਕਲਾਂ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦੇ ਪਤੀ ਦੀ ਭੂਆ ਦੇ ਲੜਕੇ ਦਾ ਵਿਆਹ ਸੀ ਅਤੇ ਸਾਰਾ ਪਰਿਵਾਰ ਭੰਗੜਾ ਪਾ ਕੇ ਖੁਸ਼ੀਆਂ ਮਨਾ ਰਿਹਾ ਸੀ।ਇਸ ਦੌਰਾਨ ਅੱਛੀ, ਮੋਤੀ ਅਤੇ ਬਿੱਕਰ ਸਿੰਘ ਨੇ ਆਪਣੇ ਦਸਤੀ। ਪਿ ਸ – ਟ-ਲ। ਨਾਲ ਫਾ ਇ – ਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਇਕ ਉਸ ਦੀ ਸੱਜੀ ਬਾਂਹ ‘ਤੇ ਜਾ ਲੱਗਾ।

ਸ ਕਾਰਨ ਉਹ ਜਖਮੀ ਹੋ ਗਈ ਅਤੇ ਉਸ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਏ.ਐੱਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਦਈਆ ਦੇ ਬਿਆਨਾਂ ‘ਤੇ ਅੱਛੀ, ਮੋਤੀ ਅਤੇ ਬਿੱਕਰ ਸਿੰਘ ਵਾਸੀਆਨ ਮਹਿੰਦੀਪੁਰ ਖ਼ਿਲਾਫ਼ ਮੁਕੱਦਮਾ ਨੰਬਰ 140 ਧਾਰਾ 307/336/34 ਆਈ.ਪੀ.ਸੀ., 25/54/59 ਅਸਲਾ ਐਕਟ ਤਹਿਤ ਕੇਸ ਦਰਜ ਕਾਰਵਾਈ ਆਰੰਭ ਕਰ ਦਿੱਤੀ ਹੈ।

The post ਭੰਗੜਾ ਪਾਉਂਦਿਆਂ ਮਚੀ ਹਾਹਾਕਾਰ ਸ਼ਗਨਾਂ ਚ appeared first on News 35 Media.

[ad_2]

Source link