ਮੁੰਡੇ ਤੇ ਕੁੜੀ ਨੇ ਆਹ ਕੀ ਚੰਦ ਚੜਾਤਾ ਅੱਜ ਨੀ
ਪੰਜਾਬ

ਮੁੰਡੇ ਤੇ ਕੁੜੀ ਨੇ ਆਹ ਕੀ ਚੰਦ ਚੜਾਤਾ ਅੱਜ ਨੀ

[ad_1]

ਸ਼ੋਸ਼ਲ ਮੀਡੀਆ ਉਪਰ ਇੱਕ ਵੀਡਿਉ ਬਹੁਤ ਹੀ ਵਾਇਰਲ ਹੋ ਰਹੀ ਹੈ ਜੋ ਕਿ ਜਿਾਲ ਅਮਿ੍ਰੰਤਸਰ ਦੇ ਪਿੰਡ ਜੇਠੋਵਾਲ ਦੀ ਹੈ ਜਿੱਥੇ ਕਿ ਸੁਵਿਧਾ ਸੈਟਰ ਦੇ ਵਿੱਚ ਉਸ ਵੇਲੇ ਹੰ ਗਾ ਮਾ ਹੋ ਜਾਦਾ ਹੈ ਜਦੋ ਇੱਕ ਵਿਅਕਤੀ ਦੁਆਰਾ ਸੁਵਿਧਾ ਸੈਟਰ ਦੇ ਸਟਾਫ ਨੂੰ ਪੁੱਛਿਆ ਜਾਦਾ ਹੈ ਕਿ ਤੁਸੀ ਸਾਡੇ ਕੰਮ ਏਨੀ ਦੇ ਰੀ ਨਾਲ ਕਿਉ ਕਰਦੇ ਹੋ ਜਿਸ ਤੇ ਸੁਵਿਧਾ ਸੈਟਰ ਦੇ ਕਰਮਚਾਰੀਆ ਦੁਆਰਾ ਉਹਨਾ ਨਾਲ ਰੁੱ ਖਾ ਪੇਸ਼ ਆਇਆ ਜਾਦਾ ਹੈ ਜਿਸ ਤੇ ਉਕਤ ਵਿਅਕਤੀ ਨੂੰ ਗੁੱ ਸਾ ਆ ਜਾਦਾ ਹੈ ਤੇ ਉਸ ਵੱਲੋ ਉਹਨਾ ਨੂੰ ਕਿਹਾ ਜਾਦਾ ਹੈ ਕਿ ਸਰਕਾਰ ਨੇ ਤੁਹਾਨੂੰ ਲੋਕਾ ਕੰਮ ਕਰਨ ਵਾਸਤੇ ਰੱਖਿਆ ਹੈ ਨਾ ਕਿ

ਵਿਹਲੇ ਬੈਠਣ ਲਈ ਇਸ ਦੌਰਾਨ ਵਿਅਕਤੀ ਵੱਲੋ ਇਹ ਵੀ ਦੱਸਿਆ ਜਾਦਾ ਹੈ ਕਿ ਇਸ ਸੁਵਿਧਾ ਸੈਟਰ ਵਾਲਿਆ ਵੱਲੋ ਸਾਡੇ ਇੱਕ ਕੰਮ ਲਈ ਚਾਰ ਚਾਰ ਗੇੜੇ ਲਗਵਾਏ ਜਾਦੇ ਹਨ ਉਕਤ ਵਿਅਕਤੀ ਵੱਲੋ ਉਹਨਾ ਨੂੰ ਨਾ ਕੰਮ ਕਰਨ ਦੀ ਸੂਰਤ ਵਿੱਚ ਆਪਣੇ ਘਰਾ ਚ ਬੈਠਣ ਦੀ ਨ ਸੀਹਤ ਦਿੱਤੀ ਜਾਦੀ ਹੈ ਅਤੇ ਉਕਤ ਵਿਅਕਤੀ ਵੱਲੋ ਸਟਾਫ ਤੇ ਲੋਕਾ ਨਾਲ ਬ ਦ ਸ ਲੂ ਕੀ ਕਰਨ ਦੇ ਇ ਲ ਜਾ ਮ ਵੀ ਲਗਾਏ ਜਾਦੇ ਹਨ ਅਤੇ ਪ੍ਰਸ਼ਾਸ਼ਨ ਨੂੰ ਸਟਾਫ ਤੇ ਕਾ ਰ ਵਾ ਈ ਕਰਨ ਦੀ ਅਪੀਲ ਵੀ ਕੀਤੀ ਜਾਦੀ ਹੈ

The post ਮੁੰਡੇ ਤੇ ਕੁੜੀ ਨੇ ਆਹ ਕੀ ਚੰਦ ਚੜਾਤਾ ਅੱਜ ਨੀ appeared first on News 35 Media.

[ad_2]

Source link