Learn the right way and benefits
ਪੰਜਾਬ

ਮੂੰਹ ਰਾਹੀਂ ਸਾਹ ਲੈਂਦੇ ਹੋ ਤਾਂ ਹੋ ਜਾਓ ਸਾਵਧਾਨ, ਆਯੁਰਵੈਦ ਤੋਂ ਜਾਣੋ ਸਾਹ ਲੈਣ ਦਾ ਸਹੀ ਤਰੀਕਾ ਤੇ ਫਾਇਦੇ

[ad_1]

ਕੋਈ ਵੀ ਸਾਹ ਦੇ ਬਗੈਰ ਜਿਊਂਦਾ ਰਹਿ ਸਕਦਾ ਕਿਉਂਕਿ ਜਿਊਂਦਾ ਰਹਿਣ ਲਈ ਸਰੀਰ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ, ਜੋ ਸਾਹ ਤੋਂ ਹੀ ਮਿਲਦ ਹੈ। ਪਰ, ਸਿਰਫ ਸਾਹ ਲੈਣਾ ਹੀ ਕਾਫ਼ੀ ਨਹੀਂ ਹੈ, ਬਲਕਿ ਤੰਦਰੁਸਤ ਰਹਿਣ ਲਈ ਇਸ ਦਾ ਸਹੀ ਤਰੀਕਾ ਵੀ ਪਤਾ ਹੋਣਾ ਜ਼ਰੂਰ ਹੈ।

ਗਲਤ ਸਾਹ ਲੈਣ ਕਾਰਨ ਫੇਫੜੇ ਉਸ ਦਾ ਸਿਰਫ 30 ਫੀਸਦੀ ਹਿੱਸਾ ਹੀ ਇਸਤੇਮਾਲ ਕਰ ਪਾਉਂਦੇ ਹਨ ਜਦਕਿ 70 ਫੀਸਦੀ ਬਰਬਾਦ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸਿਹਤਮੰਦ ਰਹਿਣ ਲਈ ਸਹੀ ਤਰ੍ਹਾਂ ਸਾਹ ਲੈਣਾ ਬਹੁਤ ਜ਼ਰੂਰੀ ਹੈ। ਸਾਹ ਲੈਣ ਦੀ ਪ੍ਰਕਿਰਿਆ ਆਯੁਰਵੈਦ ਵਿਚ ਦੱਸੀ ਗਈ ਹੈ, ਜਿਸ ਬਾਰੇ ਅਸੀਂ ਅੱਜ ਤੁਹਾਨੂੰ ਦੱਸਾਂਗੇ-

Learn the right way and benefits
Learn the right way and benefits

ਸਾਹ ਲੈਣ ਦਾ ਸਹੀ ਤਰੀਕਾ
ਆਯੁਰਵੈਦ ਦੇ ਅਨੁਸਾਰ, ਲੰਗਸ ਮਤਲਬ ਫੇਫੜਿਆਂ ਨੂੰ ਚੰਗੀ ਤਰ੍ਹਾਂ ਫੁਲਾ ਕੇ ਹੀ ਸਾਹ ਲੈਣਾ ਚਾਹੀਦਾ ਹੈ। ਦੂਜੇ ਪਾਸੇ ਸਾਹ ਹਮੇਸ਼ਾ ਪੇਟ ਤੋਂ ਲੈਣਾ ਚਾਹੀਦਾ ਹੈ, ਜਦੋਂ ਕਿ ਜ਼ਿਆਦਾਤਰ ਲੋਕ ਛੋਟੇ ਅਤੇ ਥੋੜ੍ਹੇ ਸਾਹ ਲੈਂਦੇ ਹਨ, ਜੋ ਸਹੀ ਤਰੀਕਾ ਨਹੀਂ ਹੈ। ਪੇਟ ਤੋਂ ਸਾਹ ਲੈਣ ‘ਤੇ ਸਰੀਰਕ ਲਾਭ ਵੀ ਮਿਲਦਾ ਹਨ ਅਤੇ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ।

Learn the right way and benefits
Learn the right way and benefits

ਜੇ ਤੁਸੀਂ ਆਪਣੇ ਮੂੰਹ ਰਾਹੀਂ ਸਾਹ ਲੈਂਦੇ ਹੋ ਤਾਂ ਹੋ ਜਾਓ ਸਾਵਧਾਨ
ਨੱਕ ਰਾਹੀਂ ਸਾਹ ਲੈਣਾ ਲਾਭਕਾਰੀ ਹੈ ਕਿਉਂਕਿ ਇਹ ਸਰੀਰ ਵਿਚ ਹਵਾ ਨੂੰ ਫਿਲਟਰ ਕਰਦਾ ਹੈ। ਹਾਲਾਂਕਿ ਜਦੋਂ ਮੂੰਹ ਤੋਂ ਸਾਹ ਲੈਂਦੇ ਸਮੇਂ, ਹਵਾ ਫਿਲਟਰ ਨਹੀਂ ਹੁੰਦੀ, ਜਿਸ ਕਾਰਨ ਨਾ ਸਿਰਫ ਓਵਰ ਬ੍ਰੀਦਿੰਗ ਹੋ ਜਾਂਦੀ ਹੈ, ਸਗੋਂ ਬਹੁਤ ਸਾਰੇ ਕੀਟਾਣੂ ਸਰੀਰ ਵਿਚ ਵੀ ਜਾਂਦੇ ਹਨ। ਇਸਦੇ ਨਾਲ, ਖੂਨ ਵਿੱਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦਾ ਪੱਧਰ ਵੀ ਖਰਾਬ ਹੁੰਦਾ ਹੈ।

ਤੇਜ਼ ਸਾਹ ਲੈਣਾ ਕਿੰਨਾ ਗਲਤ ਹੈ?
ਇਸ ਦੇ ਨਾਲ ਹੀ ਤੇਜ਼ ਸਾਹ ਵੀ ਨਹੀਂ ਲੈਣਾ ਚਾਹੀਦਾ ਕਿਉਂਕਿ ਇਸ ਦੇ ਕਾਰਨ ਸੈੱਲਾਂ ਨੂੰ ਪੂਰੀ ਆਕਸੀਜਨ ਨਹੀਂ ਮਿਲਦੀ। ਇਸ ਦੇ ਨਾਲ ਹੀ ਇਸ ਨਾਲ ਸਾਹ ਪ੍ਰਣਾਲੀ ਵਧੇਰੇ ਕਿਰਿਆਸ਼ੀਲ ਹੋ ਜਾਂਦੀ ਹੈ, ਜਿਸ ਕਾਰਨ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਅਤੇ ਤੁਸੀਂ ਜ਼ਿਆਦਾ ਅਕਸਰ ਬੀਮਾਰੀਆਂ ਦੀ ਲਪੇਟ ਵਿੱਚ ਆਉਣ ਲੱਗਦੇ ਹਨ।

Learn the right way and benefits
Learn the right way and benefits

ਆਓ ਅਸੀਂ ਤੁਹਾਨੂੰ ਦੱਸਦੇ ਹਾਂ ਸਾਹ ਲੈਣ ‘ਤੇ ਤੁਹਾਨੂੰ ਕੀ-ਕੀ ਫਾਇਦ ਮਿਲਦੇ ਹਨ…
ਸਾਹ ਕੰਟਰੋਲ
ਸਹੀ ਤਰੀਕੇ ਨਾਲ ਸਾਹ ਲੈਣ ‘ਤੇ ਦਿਮਾਗ ਤੇ ਸਰੀਰ ਨੂੰ ਪਾਜ਼ਟਿਵ ਐਨਰਜੀ ਮਿਲਦੀ ਹੈ। ਨਾਲ ਹੀ ਇਹ ਸਰੀਰ ਨੂੰ ਆਰਾਮ ਦਿੰਦੀ ਹੈ ਅਤੇ ਮਨ ਨੂੰ ਸ਼ਾਂਤ ਕਰਦੀ ਹੈ।

ਫੇਫੜੇ ਤੰਦਰੁਸਤ ਰਹਿੰਦੇ ਹਨ
ਬ੍ਰੀਦਿੰਗ ਕੰਟਰੋਲ ਕਰਨ ਨਾਲ ਸਰੀਰ ਵਿਚ ਆਕਸੀਜਨ ਦਾ ਪੱਧਰ ਵਧ ਜਾਂਦਾ ਹੈ, ਜਿਸ ਕਾਰਨ ਫੇਫੜੇ ਤੰਦਰੁਸਤ ਰਹਿੰਦੇ ਹਨ ਅਤੇ ਸਰੀਰ ਨੂੰ ਕਾਫ਼ੀ ਆਕਸੀਜਨ ਵੀ ਮਿਲਦੀ ਹੈ।

ਬਿਹਤਰ ਇਮਿਊਨਿਟੀ
ਚੰਗੀ ਤਰ੍ਹਾਂ ਸਾਹ ਲੈਣ ਨਾਲ ਪੂਰੇ ਸਰੀਰ ਵਿਚ ਆਕਸੀਜਨ ਦਾ ਸਰਕੂਲੇਸ਼ਨ ਸਹੀ ਰਹਿੰਦਾ ਹੈ, ਜੋ ਇਮਿਊਨ ਸਿਸਟਮ ਨੂੰ ਵੀ ਪ੍ਰਭਾਵਿਤ ਕਰਦਾ ਹੈ। ਨਾਲ ਹੀ ਡੂੰਘਾ ਸਾਹ ਲੈਣ ਨਾਲ ਆਕਸੀਜਨ ਖੂਨ ਰਾਹੀਂ ਸਰੀਰ ਦੇ ਸੈੱਲਾਂ ਨੂੰ ਪੂਰਨ ਪੋਸ਼ਣ ਦਿੰਦੀ ਹੈ।

Learn the right way and benefits
Learn the right way and benefits

ਤਣਾਅ ਘੱਟ ਹੋਵੇਗਾ
ਮੈਡੀਟੇਸ਼ਨ ਜਾਂ ਪ੍ਰਾਣਾਯਾਮ ਕਰਨ ਨਾਲ ਬ੍ਰੀਦਿੰਗ ਸਹੀ ਹੁੰਦੀ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ। ਇਸ ਨਾਲ ਤੁਸੀਂ ਐਂਗਜ਼ਾਇਟੀ ਤੇ ਡਿਪ੍ਰੈਸ਼ਨ ਵਰਗੇ ਮਾਨਸਿਕ ਵਿਕਾਰਾਂ ਤੋਂ ਵੀ ਬਚੇ ਰਹਿੰਦੇ ਹੋ।

ਇਹ ਵੀ ਪੜ੍ਹੋ : ਮੋਟੀ ਇਲਾਇਚੀ ਦੇ ਫਾਇਦੇ ਜਾਣ ਹੋ ਜਾਓਗੇ ਹੈਰਾਨ, ਸਰੀਰ ਦੀਆਂ ਇੰਨੀਆਂ Problems ਕਰਦੀ ਹੈ ਦੂਰ

ਬਲੱਡ ਪ੍ਰੈਸ਼ਰ ਕੰਟਰੋਲ
ਸਾਹ ਨੂੰ ਕੰਟਰੋਲ ਕਰਨ ਨਾਲ ਬਲੱਡ ਪ੍ਰੈਸ਼ਰ ਨਹੀਂ ਵਧਦਾ। ਨਾਲ ਹੀ ਇਹ ਅਸਥਮਾ ਰੋਗੀਆਂ ਲਈ ਵੀ ਫਾਇਦੇਮੰਦ ਹ। ਬ੍ਰੀਦਿੰਗ ਸਿਸਟਮ ਨੂੰ ਸਹੀ ਤਰ੍ਹਾਂ ਤੋਂ ਰੇਗੁਲੇਟ ਕਰਨ ਲਈ ਪ੍ਰਾਣਾਯਾਮ ਕਰੋ।

ਬਿਹਤਰ ਯਾਦਦਾਸ਼ਤ
ਖੋਜ ਮੁਤਾਬਕ ਸਹੀ ਤਰ੍ਹਾਂ ਸਾਹ ਲੈਣ ਨਾਲ ਯਾਦਦਾਸ਼ਤ ਵਿੱਚ ਸੁਧਾਰ ਹੁੰਦਾ ਹੈ। ਇਸ ਦੇ ਨਾਲ ਪੂਰੇ ਸਰੀਰ ਦੀ ਹੀਲਿੰਗ ਵੀ ਵਧੀਆ ਹੁੰਦੀ ਹੈ।

The post ਮੂੰਹ ਰਾਹੀਂ ਸਾਹ ਲੈਂਦੇ ਹੋ ਤਾਂ ਹੋ ਜਾਓ ਸਾਵਧਾਨ, ਆਯੁਰਵੈਦ ਤੋਂ ਜਾਣੋ ਸਾਹ ਲੈਣ ਦਾ ਸਹੀ ਤਰੀਕਾ ਤੇ ਫਾਇਦੇ appeared first on Daily Post Punjabi.

[ad_2]

Source link