ਰਾਤ ਨੂੰ ਸੌਣ ਤੋ ਬਾਅਦ ਇਸ ਲੜਕੇ ਨਾਲ ਕੀ ਹੋਇਆ ਕੈਮਰੇ ਵਿੱਚ ਪੂਰੀ ਘ ਟ ਨਾ ਕੈ ਦ
ਪੰਜਾਬ

ਰਾਤ ਨੂੰ ਸੌਣ ਤੋ ਬਾਅਦ ਇਸ ਲੜਕੇ ਨਾਲ ਕੀ ਹੋਇਆ ਕੈਮਰੇ ਵਿੱਚ ਪੂਰੀ ਘ ਟ ਨਾ ਕੈ ਦ

[ad_1]

ਕਈ ਵਾਰ ਇਸ ਦੁਨੀਆਂ ਵਿੱਚ ਅਜਿਹੀਆਂ ਅ ਜੀ ਬੋ ਗਰੀਬ ਘ ਟ ਨਾ ਵਾਂ ਘ ਟਿ ਤ ਹੁੰਦੀਆਂ ਹਨ ਜਿਸ ਤੇ ਵਿਸ਼ਵਾਸ ਕਰਨਾ ਬਹੁਤ ਹੀ ਮੁਸ਼ਕਿਲ ਵਾਲੀ ਗੱਲ ਹੁੰਦੀ ਹੈ।ਅਸੀਂ ਕਈ ਵਾਰ ਦੇਖਿਆ ਹੈ ਕਿ ਸੀਸੀਟੀਵੀ ਕੈਮਰੇ ਵਿੱ ਚ ਕੁਝ ਅਜਿਹਾ ਰਿਕਾਰਡ ਹੋ ਜਾਂਦਾ ਹੈ ਜੋ ਬਹੁਤੀ ਅ ਣ ਦੇ ਖਾ ਅਤੇ ਅ ਨੋ ਖਾ ਹੁੰਦਾ ਹੈ। ਅੱਜ ਅਸੀਂ ਕੁਝ ਅਜਿਹੀਆਂ ਹੀ ਘ ਟ ਨਾ ਵਾਂ ਬਾਰੇ ਗੱ ਲ ਕਰਾਂਗੇ ਦੋਸਤ ਤੋਂ ਇੱਕ ਵਿਅਕਤੀ ਕਾਰ ਵਿੱਚ ਜਾ ਰਿਹਾ ਹੁੰਦਾ ਹੈ ਕਿ ਉਸ ਨੂੰ ਸ਼ ਹਿ ਰ ਵਿੱਚ ਹਰੇਕ ਵਿਅਕਤੀ ਪੁਤਲਿਆਂ ਵਾਂਗ ਦਿਖਾਈ ਦਿੱਤਾ ਤਾਂ ਕੋਈ ਵੀ ਹ ਰ ਕ ਤ ਨਹੀਂ ਕਰ ਰਹੇ ਸਨ ਅਤੇ

ਇੱਕ ਪੁਤਲਿਆਂ ਦੀ ਤ ਰ੍ਹਾਂ ਖੜ੍ਹੇ ਸਨ।ਉਸ ਨੇ ਸੋਚਿਆ ਕਿ ਇਹ ਕੋਈ ਮੈਡੀਟੇਸ਼ਨ ਹੋ ਸਕਦੀ ਹੈ ਪਰ ਹਰੇਕ ਕੋਈ ਇ ਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਅਚਾਨਕ ਰੁ ਕ ਗਿਆ ਹੋਵੇ। ਉਸਨੂੰ ਇਹ ਸਭ ਬਹੁਤ ਅ ਜੀਬ ਲੱਗਾ ਅਤੇ ਉਸ ਨੇ ਇਸ ਨੂੰ ਰਿ ਕਾ ਰ ਡ ਕਰ ਲਿਆ।ਇੱਕ ਵਾਰ ਕਿਸੇ ਗਰਾਊਂਡ ਵਿੱਚ ਕੁੱਤਿਆਂ ਦੇ ਨਾਲ ਇੱਕ ਅਜਿਹੇ ਜਾ ਨ ਵ ਰ ਨੂੰ ਦੌੜਦੇ ਹੋਏ ਦੇਖਿਆ ਜੋ ਕਿ ਚਾ ਰ ਪੈਰਾਂ ਤੇ ਭੱਜ ਰਿਹਾ ਸੀ ਅਤੇ ਦੇਖਣ ਨੂੰ ਤਾਂ ਇਨਸਾਨ ਵਰਗਾ ਹੀ ਲੱਗ ਰਿਹਾ ਸੀ ਪਰ ਇ ਨ ਸਾ ਨ ਇਸ ਤਰ੍ਹਾਂ ਚਾਰ ਪੈਰਾਂ ਤੇ ਭੱਜ ਨਹੀਂ ਸਕਦਾ

ਉਹ ਬਿਲਕੁੱਲ ਹੀ ਚਾਰ ਪੈਰਾਂ ਤੇ ਬਹੁਤ ਆਸਾਨੀ ਨਾਲ ਭੱਜ ਰਿ ਹਾ ਸੀ ਅਤੇ ਇੱਕ ਅਨੋਖਾ ਜਾਨਵਰ ਲੱਗ ਰਿਹਾ ਸੀ।ਇਹ ਬਹੁਤ ਹੀ ਹੈਰਾਨੀ ਵਾਲੀ ਵੀਡੀਓ ਸੀ ਪਰ ਇਹ ਕਿਸ ਜਗ੍ਹਾ ਦੀ ਵੀਡੀਓ ਸੀ ਇ ਹ ਅੱਜ ਤੱਕ ਕਿਸੇ ਨੂੰ ਨਹੀਂ ਪਤਾ।ਲੋਕਾਂ ਦਾ ਮੰਨਣਾ ਹੈ ਕਿ ਇਹ ਕੋਈ ਏਲੀਅਨ ਸੀ।ਅ ਜਿ ਹੀ ਹੀ ਇੱਕ ਘਟਨਾ ਇੱਕ ਵਿਅਕਤੀ ਦੇ ਘਰ ਵਿੱਚ ਵਾਪਰੀ ਉਹ ਜਦੋਂ ਵੀ ਸੋਂ ਦਾ ਸੀ

ਤਾਂ ਉਸ ਦੇ ਕਮਰੇ ਵਿੱਚ ਅਨੋਖੀਆਂ ਆਵਾਜ਼ਾਂ ਆਉਂਦੀਆਂ ਸਨ ਪਹਿਲਾਂ ਤਾਂ ਉ ਸ ਨੇ ਉਹ ਆਵਾਜ਼ਾਂ ਅਣਸੁਣੀਆਂ ਕਰ ਦਿੱਤੀਆਂ।ਇੱਕ ਦਿਨ ਉਸ ਨੇ ਕਮਰੇ ਵਿੱਚ ਕੈਮਰਾ ਲਗਾਇਆ ਅਤੇ ਆਪਣੇ ਬੈਠਦੇ ਵਾ ਲੇ ਦੌੜੇ ਆਟਾ ਖਿਲਾਰ ਦਿੱਤਾ ਉਸਨੇ ਸੋਚਿਆ ਅਗਰ ਕੋਈ ਕਮਰੇ ਵਿੱਚ ਆਉਂਦਾ ਹੈ ਤਾਂ ਆ ਟੇ ਤੇ ਉਸ ਦੇ ਪੈਰਾਂ ਦੇ ਨਿਸ਼ਾਨ ਜ਼ਰੂਰ ਆਉਣਗੇ। ਜਦੋਂ ਉਸ ਨੇ ਸਵੇਰੇ ਉੱਠ ਕੇ ਕੈਮਰਾ ਦੇਖਿਆ ਤਾਂ ਉਸ ਦੇ ਹੋ ਸ਼ ਉੱਡ ਗਏ ਉਸ ਨੇ ਜੋ ਦੇਖਿਆ ਉਹ ਹੈ ਰਾ ਨੀ ਵਾਲਾ ਸੀ। ਰਾਤ ਨੂੰ ਅ ਚਾ ਨਕ ਉਸ ਦਾ ਦਰਵਾਜ਼ਾ ਖੁੱਲ੍ਹਦਾ ਹੈ ਅਤੇ

ਆਟੇ ਤੇ ਕਿਸੇ ਦੇ ਪੈ ਰਾਂ ਦੇ ਨਿਸ਼ਾਨ ਆਉਂਦੇ ਹਨ ਪਰ ਉਸ ਤੇ ਕੌਣ ਤੁਰ ਰਿਹਾ ਹੈ ਇਹ ਕੈ ਮ ਰੇ ਵਿੱਚ ਰਿਕਾਰਡ ਨਹੀਂ ਹੋਇਆ ਇਹ ਬਹੁਤ ਹੀ ਹੈਰਾਨੀ ਵਾਲੀ ਘ ਟ ਨਾ ਸੀ। ਉਹ ਵਿਅਕਤੀ ਇੱਕਦਮ ਹੀ ਡ ਰ ਗਿਆ।ਸੋ ਦੋਸਤੋ ਦੁਨੀਆਂ ਵਿੱਚ ਅਜਿਹਾ ਹੀ ਅ ਨੋ ਖਾ ਘ ਟਿ ਤ ਹੁੰਦਾ ਰਹਿੰਦਾ ਹੈ ਜਿਸ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੁੰਦਾ ਹੈ ਜੇਕਰ ਇ ਹ ਕੈਮਰੇ ਵਿੱਚ ਰਿਕਾਰਡ ਨਹੀਂ ਹੋਈਆਂ ਹੁੰਦੀਆਂ ਤਾਂ ਸਾਨੂੰ ਕ ਦੀ ਵੀ ਇਨ੍ਹਾਂ ਦਾ ਪਤਾ ਨਹੀਂ ਸੀ ਲੱਗਣਾ।

The post ਰਾਤ ਨੂੰ ਸੌਣ ਤੋ ਬਾਅਦ ਇਸ ਲੜਕੇ ਨਾਲ ਕੀ ਹੋਇਆ ਕੈਮਰੇ ਵਿੱਚ ਪੂਰੀ ਘ ਟ ਨਾ ਕੈ ਦ appeared first on News 35 Media.

[ad_2]

Source link