ਲਵ ਮੈਰਿਜ ਦੀ ਪਹਿਲੀ ਰਾਤ ਜੋ ਹੋਇਆ ਉਹ ਨਾ ਸਹਿਣਯੋਗ ਸੀ
ਪੰਜਾਬ

ਲਵ ਮੈਰਿਜ ਦੀ ਪਹਿਲੀ ਰਾਤ ਜੋ ਹੋਇਆ ਉਹ ਨਾ ਸਹਿਣਯੋਗ ਸੀ

[ad_1]

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਦੋਂ ਲੜਕਾ ਅਤੇ ਲ ੜ ਕੀ ਨੇ ਲਵ ਮੈਰਿਜ ਕਰਵਾਈ ਤਾਂ ਵਿਆਹ ਦੀ ਪਹਿਲੀ ਰਾਤ ਹੀ ਕੀ ਵਾਪਰਿਆ ਦੋਸਤੋ ਇਹ ਕਹਾਣੀ ਹੈ। ਅੰਮ੍ਰਿਤਸਰ ਦੇ ਨੇੜੇ ਪੈਂਦੇ ਇੱਕ ਪਿੰ ਡ ਦੀ ਜਿੱਥੇ ਇੱਕ ਬਹੁਤ ਹੀ ਅਮੀਰ ਘਰ ਦੀ ਲੜਕੀ ਰਹਿੰਦੀ ਸੀ। ਉਹ ਇੱਕ ਦਿਨ ਆ ਪ ਣੇ ਦੋਸਤ ਦੇ ਵਿਆਹ ਤੇ ਗਈ ਅਤੇ ਉੱਥੇ ਉਹ ਇੱਕ ਕਾਰ ਵਾਲੇ ਡ ਰਾ ਈ ਵ ਰ ਨੂੰ ਦਿਲ ਦੇ ਬੈਠੀ।

ਇਸ ਤੋਂ ਬਾਅਦ ਇਹ ਗੱਲ ਹੌਲੀ ਹੌਲੀ ਕੁੜੀ ਦੇ ਘਰ ਵਾਲਿਆਂ ਤੱਕ ਪ ਹੁੰ ਚ ਕੇ ਮੁੰਡਾ ਤਾਂ ਸੋਚ ਰਿਹਾ ਸੀ ਕਿ ਹੁਣ ਉਸ ਤੋਂ ਗਰੀਬੀ ਚੱਕ ਹੋ ਜਾਵੇਗੀ ਅਤੇ ਦਾਜ ਵੀ ਉਸ ਨੂੰ ਮੋਟਾ ਮਿਲ ਜਾਵੇਗਾ। ਇਸ ਤੋਂ ਬਾਅਦ ਕੁ ੜੀ ਦੇ ਮਾਪਿਆਂ ਨੇ ਉਸ ਦਾ ਪਿਆ ਹੋਰ ਕਿਤੇ ਕਰਨ ਦਾ ਸੋਚਿਆ ਪਰ ਉਨ੍ਹਾਂ ਦੇ ਪ ਰਿ ਵਾ ਰ ਵਿੱਚ ਇੱਕ ਬੁੱਢਾ ਬਜ਼ੁਰਗ ਰਹਿੰਦਾ ਸੀ। ਜੋ ਕਿ ਚਾ ਹੁੰ ਦਾ ਸੀ

ਕਿ ਕੁੜੀ ਦਾ ਵਿਆਹ ਉੱਥੇ ਹੀ ਹੋਵੇ। ਪਰ ਵਿਆਹ ਤੋਂ ਬਾਅਦ ਇਹ ਉ ਸ ਦੇ ਨਾਲ ਰਿਸ਼ਤਾ ਤੋੜ ਦੇਣ। ਇਸ ਸਮੇਂ ਉਸ ਬਜ਼ੁਰਗ ਆਦਮੀ ਨੇ ਸਭ ਨੂੰ ਹਾਲ ਸਮਝਾਇਆ ਅਤੇ ਨਿਆਣੇ ਕਿਤੇ ਆਤਮ ਹੱ ਤਿ ਆ ਨਾ ਕਰ ਲੈਣ ਇਸ ਦੇ ਡਰ ਤੋਂ ਉਨ੍ਹਾਂ ਦਾ ਵਿਆਹ ਪੱਕਾ ਕਰ ਦਿੱਤਾ ਗਿਆ। ਇਸ ਤੋਂ ਬਾ ਅ ਦ ਵਿਆਹ ਵਾਲੇ ਦਿਨ ਕੁੜੀ ਵਾਲਿਆਂ ਨੇ ਸ਼ਰਤ ਰੱ ਖੀ ਹੋਈ ਸੀ

ਕਿ ਬਰਾਤ ਦੇ ਵਿੱਚ ਡੇਢ ਸੌ ਬੰਦਾ ਆਉਣਾ ਚਾਹੀਦਾ ਹੈ ਬਾਕੀ ਤਾਂ ਸ ਭ ਠੀਕ ਸੀ। ਪਰ ਡੇਢ ਸੌ ਬੰਦੇ ਦੀ ਕੀਤੀਆਂ ਜਾਣ ਵਾਲੀਆਂ ਕਾਰਾਂ ਦੇ ਬਹੁਤ ਵੈਸੇ ਬਣ ਜਾਣੇ ਸਨ ਇਸ ਲਈ ਮੁੰਡੇ ਨੇ ਸੋਚਿਆ ਕਿ ਇਹ ਕੁ ੜੀ ਇੰਨੀ ਅਮੀਰ ਹੈ। ਸ਼ਗਨਾਂ ਵਿੱਚ ਝੋਲੀ ਭਰ ਜਾਵੇਗੀ ਇਸ ਲਈ ਉਹ ਮੰਨ ਜਾਂਦਾ ਹੈ। ਪਰ ਸਾ ਰੇ ਡਰਾਈਵਰ ਏਦਾਂ ਨਹੀਂ ਮੰਨਦੇ ਅਤੇ ਉਹ ਅੱਧੇ ਪੈਸੇ ਪ ਹਿ ਲਾਂ ਲੈਂਦੇ ਹਨ।

ਮੁੰਡੇ ਵਾਲੇ ਪੈਸੇ ਆਪਣੇ ਰਿਸ਼ਤੇਦਾਰਾਂ ਤੋਂ ਮੰਗ ਕੇ ਅਤੇ ਕੁਝ ਚੀਜ਼ਾਂ ਵੇਚ ਕੇ ਇ ਕੱ ਠੇ ਕਰਦੇ ਹਨ ਅਤੇ ਕਾਰਾਂ ਵਾਲਿਆਂ ਨੂੰ ਦੇ ਕੇ ਬਰਾਤ ਲੈ ਜਾਂਦੇ ਹਨ। ਬਰਾਤ ਦਾ ਸਵਾਗਤ ਬਹੁਤ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਹੋਇਆ ਅ ਤੇ ਉਨ੍ਹਾਂ ਦਾ ਬਹੁਤ ਮਾਣ ਸਤਿਕਾਰ ਕੀਤਾ ਗਿਆ ਵਿਆਹ ਤੋਂ ਬਾਅਦ ਜਦੋਂ ਦੇਖਿਆ ਤਾਂ ਮੁੰ ਡੇ ਨੂੰ ਸਿਰਫ ਪੰਦਰਾਂ ਸੌ ਰੁਪਏ ਸ਼ ਗ ਨ ਪਿਆ ਸੀ।

ਇਸ ਤੋਂ ਬਾਅਦ ਜਾਣ ਲੱਗਿਆ ਡੋਲੀ ਤੋਰਨ ਸਮੇਂ ਕੁੜੀ ਦੇ ਘਰ ਵਾ ਲਿ ਆਂ ਨੇ ਕਿਹਾ ਕਿ ਉਸ ਨੇ ਕੀਤੀ ਤਾਂ ਆਪਣੀ ਮਰਜ਼ੀ ਹੈ ਇਸ ਲਈ ਅੱਜ ਤੂੰ ਉਹ ਸਾਡੇ ਲਈ ਮਰ ਗਈ। ਅਸੀਂ ਉਸ ਦੇ ਲਈ ਮਰ ਗਏ ਇ ਸ ਲਈ ਉਹ ਸਾਨੂੰ ਨਾ ਬੁਲਾਵੇ ਇਸ ਤੋਂ ਬਾਅਦ ਕਾਰ ਵਾਲੇ ਨੇ ਜਦੋਂ ਸ਼ਗਨ ਘੱਟ ਦੇਖਿਆ ਤਾਂ ਮੁੰ ਡੇ ਨੂੰ ਕਹਿ ਦਿੱਤਾ ਕਿ ਪਹਿਲਾਂ ਉਹ ਪੈਸੇ ਦੇਵੇ ਡੋਲੀ ਵਾ ਲੀ ਕਾਰ ਫਿਰ ਹੀ ਤੁਰੇਗੀ।

ਇਸ ਤੋਂ ਬਾਅਦ ਮੁੰਡਾ ਕਹਿੰਦਾ ਕਿ ਉਹ ਆਪਣੇ ਘਰ ਵਾਲਿਆਂ ਤੋਂ ਪੈ ਸੇ ਲੈ ਕੇ ਆਵੇਗਾ ਅਤੇ ਜਿਵੇਂ ਹੀ ਜਾਂਦਾ ਹੈ। ਤਾਂ ਕਾਰ ਵਾਲਾ ਮੁੰਡਾ ਲੜਕੀ ਨੂੰ ਕਹਿੰਦਾ ਹੈ ਕਿ ਤੁਸੀਂ ਕਿਸ ਦੇ ਚੱਕਰਾਂ ਵਿੱਚ ਪੈ ਗਏ। ਉਹ ਇ ਹ ਮਹੀਨੇ ਦਾ ਮਸਾਂ ਪੰਜ ਹਜ਼ਾਰ ਰੁਪਏ ਕਮਾਉਂਦਾ ਹੈ। ਇੰਨੇ ਤਾਂ ਤੁਹਾਡੀ ਇੱਕ ਵਾ ਰ ਦੀ ਮੇਕਅੱਪ ਤੇ ਲੱਗ ਜਾਣਗੇ

ਅਤੇ ਇਕ ਜ਼ੋਰ ਅਜਿਹੀਆਂ ਗੱਲਾਂ ਕਹੀਆਂ ਇਸ ਤੋਂ ਬਾ ਅ ਦ ਕੁੜੀ ਬਹੁਤ ਪਛਤਾ ਰਹੀ ਸੀ। ਇਸ ਲਈ ਸਾਨੂੰ ਕਦੇ ਆਪਣੀ ਮਰਜ਼ੀ ਨਹੀਂ ਕ ਰ ਨੀ ਚਾਹੀਦੀ ਕਿਉਂਕਿ ਸਾਡੇ ਮਾਂ ਬਾਪ ਸਾਡੇ ਬਾਰੇ ਕੁੱਝ ਗਲਤ ਨਹੀਂ ਸੋਚਦੇ ਅ ਸੀਂ ਫਿਰ ਵੀ ਆਪਣੀਆਂ ਮਰਜ਼ੀਆਂ ਕਰਦੇ ਹਾਂ।

ਸਾਡੇ ਨਾਲ ਜੁ ੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

The post ਲਵ ਮੈਰਿਜ ਦੀ ਪਹਿਲੀ ਰਾਤ ਜੋ ਹੋਇਆ ਉਹ ਨਾ ਸਹਿਣਯੋਗ ਸੀ appeared first on News 35 Media.

[ad_2]

Source link