PunjabKesari
ਪੰਜਾਬ

ਵਰਕਆਊਟ ਤੋਂ ਬਾਅਦ ਪੀਉ ਇਹ Healthy Drinks, ਮਿਲੇਗੀ ਦੁੱਗਣੀ ਐਨਰਜੀ…

[ad_1]

these energy drinks will help reduce fatigue: ਸਿਹਤਮੰਦ ਰਹਿਣ ਲਈ ਵਰਕਆਊਟ ਕਰਨਾ ਬੇਹੱਦ ਜ਼ਰੂਰੀ ਹੈ।ਇਸ ਨਾਲ ਇਮਿਊਨਿਟੀ ਵਧਣ ਦੇ ਨਾਲ ਬਿਹਤਰ ਸਰੀਰਕ ਵਿਕਾਸ ਹੋਣ ‘ਚ ਮੱਦਦ ਮਿਲਦੀ ਹੈ।ਜੇਕਰ ਅਕਸਰ ਐਕਸਰਸਾਈਜ਼ ਤੋਂ ਬਾਅਦ ਸਰੀਰ ‘ਚ ਥਕਾਵਟ ਮਹਿਸੂਸ ਹੁੰਦੀ ਹੈ।ਅਜਿਹੇ ‘ਚ ਇਸ ਥਕਾਨ ਨੂੰ ਭਜਾਉਣ ਲਈ ਤੁਸੀਂ ਆਪਣੀ ਡਾਈਟ ‘ਚ ਕੁਝ ਹੈਲਦੀ ਐਨਰਜੀ ਡ੍ਰਿੰਕਸ ਨੂੰ ਸ਼ਾਮਲ ਕਰ ਸਕਦੇ ਹੋ।ਉਸ ਨਾਲ ਤੁਹਾਡੇ ਸਰੀਰ ਨੂੰ ਊਰਜਾ ਮਿਲਣ ਦੇ ਨਾਲ ਬਿਹਤਰ ਸਰੀਰਕ ਵਿਕਾਸ ਹੋਣ ‘ਚ ਮੱਦਦ ਮਿਲੇਗੀ।

ਆਉ ਤੁਹਾਨੂੰ ਦੱਸਦੇ ਹਾਂ ਕੁਝ ਡ੍ਰਿੰਕਸ ਬਾਰੇ…
ਗਾਜਰ ਦਾ ਜੂਸ…
ਗਾਜਰ ‘ਚ ਵਿਟਾਮਿਨ, ਮਿਨਰਲਸ ਅਤੇ ਹੋਰ ਜ਼ਰੂਰੀ ਤੱਤਾਂ ਦੇ ਨਾਲ ਐਂਟੀ-ਆਕਸੀਡੈਂਟਸ ਹੁੰਦੇ ਹਨ।ਇਹ ਸਰੀਰ ‘ਚ ਥਕਾਵਟ, ਕਮਜ਼ੋਰੀ ਦੂਰ ਕਰਕੇ ਫ੍ਰੈਸ਼ ਫੀਲ ਕਰਾਉਣ ‘ਚ ਮੱਦਦ ਕਰਦਾ ਹੈ।ਅਜਿਹੇ ‘ਚ ਵਰਕਆਊਟ ਤੋਂ ਬਾਅਦ ਗਾਜ਼ਰ ਦਾ ਜੂਸ ਪੀਣਾ ਬਹੁਤ ਜ਼ਰੂਰੀ ਹੈ।

ਇਹ ਵੀ ਪੜੋ:ਬਲੈਕ ਫੰਗਸ ਦਾ ਹੈਰਾਨ ਕਰਨ ਵਾਲਾ ਕੇਸ, ਨਾ ਸਟੇਰਾਇਡ, ਨਾ ਆਕਸੀਜਨ ਸਪੋਰਟ, ਫਿਰ ਵੀ 2 ਦਿਨਾਂ ‘ਚ ਗਈ ਰੋਸ਼ਨੀ ਅਤੇ ਅੱਖ ਆਈ ਬਾਹਰ…

ਸੰਤਰੇ ਦਾ ਜੂਸ… ਸੰਤਰਾ ਵਿਟਾਮਿਨ ਸੀ ਦਾ ਉੱਚਿਤ ਸ੍ਰੋਤ ਹੈ।ਇਸਦਾ ਜੂਸ ਪੀਣ ਦਾ ਐਕਸਰਸਾਈਜ਼ ਤੋਂ ਬਾਅਦ ਸਰੀਰ ਨੂੰ ਪੂਰਾ ਪੋਸ਼ਣ ਮਿਲਦਾ ਹੈ।ਥਕਾਨ ਦੂਰ ਹੋ ਕੇ ਤਰੋਤਾਜ਼ਾ ਮਹਿਸੂਸ ਹੁੰਦਾ ਹੈ।

PunjabKesari
these energy drinks will help reduce fatigue

ਚਾਕਲੇਟ ਸ਼ੇਕ… ਤੁਸੀਂ ਐਕਸਰਸਾਈਜ਼ ਤੋਂ ਬਾਅਦ ਥਕਾਵਟ ਦੂਰ ਕਰਨ ਲਈ ਚਾਕਲੇਟ ਸ਼ੇਕ ਵੀ ਪੀ ਸਕਦੇ ਹੋ।ਇਸ ਨਾਲ ਸਰੀਰ ਨੂੰ ਸਾਰੇ ਜਰੂਰੀ ਪੋਸ਼ਕ ਤੱਤ ਅਤੇ ਐਂਟੀਆਕਸੀਡੈਂਟਸ ਮਿਲਣਗੇ।ਥਕਾਵਟ ਦੂਰ ਹੋ ਕੇ ਐਨਜਰਟਿਕ ਫੀਲ ਹੋਵੇਗਾ।

ਵ੍ਹੀਟਗ੍ਰਾਸ ਡ੍ਰਿੰਕ… ਵਰਕਆਊਟ ਤੋਂ ਬਾਅਦ ਸਰੀਰ ‘ਚ ਇੰਸਟੈਂਟ ਐਨਰਜੀ ਵਧਾਉਣ ਲਈ ਵ੍ਹੀਟਗ੍ਰਾਸ ਜੂਸ ਪੀਣਾ ਬੈਸਟ ਆਪਸ਼ਨ ਹੈ।ਇਸ ‘ਚ ਪੋਸ਼ਣ ਹੋਣ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣਗੇ।ਨਾਲ ਹੀ ਬਿਹਤਰ ਸਰੀਰਕ ਵਿਕਾਸ ‘ਚ ਮੱਦਦ ਮਿਲੇਗੀ।ਦੂਜੇ ਪਾਸੇ ਇਸ ‘ਚ ਕੈਲੋਰੀ ਘੱਟ ਹੋਣ ਨਾਲ ਭਾਰ ਕੰਟਰੋਲ ਕਰਨ ‘ਚ ਵੀ ਮੱਦਦ ਮਿਲੇਗੀ।

these energy drinks will help reduce fatigue
these energy drinks will help reduce fatigue

ਬਨਾਨਾ ਸ਼ੇਕ… ਤੁਸੀਂ ਐਨਰਜੀ ਲਈ ਬਨਾਨਾ ਸ਼ੇਕ ਦਾ ਸੇਵਨ ਕਰ ਸਕਦੇ ਹੋ।ਇਸ ‘ਚ ਸਾਰੇ ਜ਼ਰੂਰੀ ਤੱਤ ਅਤੇ ਐਂਟੀ-ਆਕਸੀਡੈਂਟ ਹੋਣ ਨਾਲ ਥਕਵਟ ਦੂਰ ਹੋ ਕੇ ਊਰਜਾ ਆਉਣ ‘ਚ ਮੱਦਦ ਮਿਲੇਗੀ।ਨਾਲ ਹੀ ਲੰਬੇ ਸਮੇਂ ਤੱਕ ਪੇਟ ਭਰਿਆ ਰਹਿਣ ਨਾਲ ਓਵਰ ਈਟਿੰਗ ਦੀ ਪ੍ਰੇਸ਼ਾਨੀ ਤੋਂ ਆਰਾਮ ਮਿਲੇਗਾ।

ਇਹ ਵੀ ਪੜੋ:ਦੇਖੋ ਕਿਵੇਂ ਘਰੇਲੂ ਗੈਸ ਸਿਲੰਡਰਾਂ ਚ 2-2 ਕਿਲੋ ਗੈਸ ਦਾ ਹੋ ਰਿਹਾ ਘਪਲਾ, ਬੈਠੇ-ਬਿਠਾਏ ਲੁੱਟੇ ਜਾ ਰਹੇ ਲੋਕ

The post ਵਰਕਆਊਟ ਤੋਂ ਬਾਅਦ ਪੀਉ ਇਹ Healthy Drinks, ਮਿਲੇਗੀ ਦੁੱਗਣੀ ਐਨਰਜੀ… appeared first on Daily Post Punjabi.

[ad_2]

Source link