[ad_1]
ਜਲਾਲਾਬਾਦ ਦੇ ਪਿੰਡ ਲੱਧੂ-ਵਾਲਾ ਦੀ ਵਿਆਹੁਤਾ ਅਮਨਦੀਪ ਕੌਰ ਨੇ ਆਪਣੇ ਪਤੀ ਕ੍ਰਿਸ਼ਨ ਸਿੰਘ ਤੇ ਦਾ-ਜ ਮੰਗਣ ਅਤੇ ਖਿੱ-ਚ ਧੂ-ਹ ਕਰਨ ਦੇ ਦੋ-ਸ਼ ਲਗਾਏ ਹਨ। ਜਿਸ ਕਰਕੇ ਉਹ 6 ਮਹੀਨੇ ਤੋਂ ਆਪਣੇ ਪੇਕੇ ਰਹਿ ਰਹੀ ਸੀ। ਉਸ ਨੇ ਵੂਮੈਨ ਸੈੱਲ ਦੇ ਸਟਾਫ ਤੇ ਵੀ ਉਨ੍ਹਾਂ ਨਾਲ ਪੱ-ਖ-ਪਾ-ਤ ਕਰਨ ਦੇ ਦੋ-ਸ਼ ਲਗਾਏ ਹਨ। ਜਦ ਕਿ ਵੂਮੈਨ ਸੈੱਲ ਇੰਚਾਰਜ ਮੈਡਮ ਦੇ ਦੱਸਣ ਮੁਤਾਬਿਕ ਮੁੰਡਾ ਕ੍ਰਿਸ਼ਨ ਸਿੰਘ ਆਪਣੀ ਪਤਨੀ ਅਮਨਦੀਪ ਕੌਰ ਨੂੰ ਰੱਖਣਾ ਚਾਹੁੰਦਾ ਹੈ ਪਰ ਉਹ ਰਹਿਣਾ ਨਹੀਂ ਚਾਹੁੰਦੀ।
ਅਮਨਦੀਪ ਕੌਰ ਨੇ ਦੱਸਿਆ ਹੈ ਕਿ 5 ਸਾਲ ਪਹਿਲਾਂ ਉਸ ਦਾ ਵਿਆਹ ਲੱਧੂਵਾਲਾ ਦੇ ਕ੍ਰਿਸ਼ਨ ਨਾਲ ਹੋਇਆ ਸੀ। ਉਨ੍ਹਾਂ ਦਾ ਇਕ ਬੱਚਾ ਵੀ ਸੀ। ਉਸ ਦੇ ਪਤੀ ਦੇ 2-3 ਵਿਆਹ ਪਹਿਲਾਂ ਵੀ ਹੋ ਚੁੱਕੇ ਹਨ। ਉਸ ਦਾ ਪਤੀ ਉਸ ਦੀ ਖਿੱ-ਚ-ਧੂ-ਹ ਕਰਦਾ ਹੈ ਅਤੇ ਦਾ-ਜ ਦੀ ਮੰਗ ਕਰਦਾ ਹੈ। ਜਿਸ ਕਰਕੇ ਉਹ 6 ਮਹੀਨੇ ਤੋਂ ਆਪਣੇ ਪੇਕੇ ਰਹਿ ਰਹੀ ਹੈ। ਅਮਨਦੀਪ ਕੌਰ ਦਾ ਕਹਿਣਾ ਹੈ ਕਿ ਦੂਜੀ ਧਿਰ ਨੇ ਥਾਣੇ ਦ-ਰ-ਖ਼ਾ-ਸ-ਤ ਦਿੱਤੀ ਸੀ ਕਿ ਜਿਸ ਕਰਕੇ ਪੁਲੀਸ ਨੇ ਉਸ ਨੂੰ ਥਾਣੇ ਬੁਲਾਇਆ ਸੀ।
ਜਦੋਂ ਉਹ ਥਾਣੇ ਤੋਂ ਵਾਪਸ ਟਿਵਾਣੇ ਵਾਲੇ ਮੋ-ੜ ਤੇ ਪਹੁੰਚੇ ਤਾਂ ਉਸ ਦੇ ਪਤੀ ਨੇ ਆਪਣੇ ਸਾਥੀਆਂ ਸਮੇਤ ਉਸ ਦੇ ਅਤੇ ਉਸ ਦੀ ਭੈਣ ਦੇ ਕਾਪੇ ਮਾ-ਰੇ ਅਤੇ ਖਿੱ-ਚ ਧੂ-ਹ ਕੀਤੀ। ਦੂਜੀ ਧਿਰ ਵਿੱਚ ਕ੍ਰਿਸ਼ਨ ਸਿੰਘ ਮੰਗਤ ਸਿੰਘ ਅਤੇ ਰਾਜਵੀਰ ਡਾਕਟਰ ਸ਼ਾਮਿਲ ਸਨ। ਉਸ ਦਾ ਕਹਿਣਾ ਹੈ ਕਿ ਸਭ ਵੁਮੈਨ ਸੈੱਲ ਵਾਲੀ ਮੈਡਮ ਦੇ ਕਹਿਣ ਤੇ ਹੀ ਹੋਇਆ ਹੈ। ਅਮਨਦੀਪ ਕੌਰ ਦੇ ਪਿਤਾ ਚਿਮਨ ਸਿੰਘ ਵਾਸੀ ਟਿਵਾਣਾ ਨੇ ਵੀ ਕ੍ਰਿਸ਼ਨ ਸਿੰਘ ਅਤੇ ਉਸ ਦੇ ਸਾਥੀਆਂ ਤੇ ਦੋ-ਸ਼ ਲਗਾਏ।ਮਹਿਲਾ ਪੁਲਿਸ ਅਧਿਕਾਰੀ ਅਨੁਸਾਰ ਦੋਵੇਂ ਧਿਰਾਂ ਦੇ ਤ-ਕ-ਰਾ-ਰ ਤੋਂ ਬਾਅਦ ਲੜਕੀ ਵਾਲੇ ਉਨ੍ਹਾਂ ਕੋਲ ਦੁਬਾਰਾ ਆ ਗਏ ਅਤੇ ਗੁਰਪ੍ਰੀਤ ਸਿੰਘ ਨਾਮ ਦਾ ਲੜਕਾ ਪੁਲਿਸ ਵਾਲਿਆਂ ਦੀ ਵੀਡੀਓ ਬਣਾਉਣ ਲੱਗਾ। ਉਸ ਨੂੰ ਐੱਸ.ਐੱਚ.ਓ. ਸਿਟੀ ਦੇ ਹ-ਵਾ-ਲੇ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਸਹੁਰੇ ਘਰ ਰਹਿਣਾ ਨਹੀਂ ਚਾਹੁੰਦੀ। ਜਦ ਕਿ ਲੜਕਾ ਉਸ ਨੂੰ ਰੱਖਣਾ ਚਾਹੁੰਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
The post ਵਹੁਟੀ ਨਹੀਂ ਰਹਿਣਾ ਚਾਹੁੰਦੀ ਸੀ ਪਤੀ ਨਾਲ appeared first on News 35 Media.
[ad_2]
Source link