ਵਾਪਰੀ ਅਜੀਬ ਘ ਟ ਨਾ ਪੁਰਾਣੀ ਰੂੜੀ ਚੋਂ
ਪੰਜਾਬ

ਵਾਪਰੀ ਅਜੀਬ ਘ ਟ ਨਾ ਪੁਰਾਣੀ ਰੂੜੀ ਚੋਂ

[ad_1]

ਜਿਲਾ ਮੋਗਾ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿੱਚੋ ਝਾ ੜੀ ਆ ਚੋ ਨ ਵ ਜੰ ਮੀ ਬੱ ਚੀ ਮਿਲਣ ਦੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਕਿ ਪਿੰਡ ਦੇ ਸਰਪੰਚ ਵੱਲੋ ਦੇਖਿਆ ਗਿਆ ਅਤੇ ਫਿਰ ਪਿੰਡ ਦੀਆ ਔਰਤਾ ਵੱਲੋ ਬੱਚੀ ਨੂੰ ਉੱਥੋ ਉਠਾ ਕੇ ਉਸ ਨੂੰ ਸੰਭਾਲਿਆ ਗਿਆ ਅਤੇ ਉਸ ਦੀ ਦੇਖਭਾਲ ਕੀਤੀ ਗਈ ਜਿਸ ਤੋ ਬਾਅਦ ਬੱਚੀ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਸ ਬੰ ਧੀ ਗੱਲਬਾਤ ਕਰਦਿਆ ਹੋਇਆ ਸਿਵਲ ਹਸਪਤਾਲ ਮੋਗਾ ਦੇ ਡਾਕਟਰ ਨੇ ਦੱਸਿਆ ਕਿ ਉਹਨਾ ਨੂੰ ਪਿੰਡ ਦੇ ਸਰਪੰਚ ਵੱਲੋ ਬੱਚੀ ਮਿਲਣ ਦਾ ਪਤਾ ਲੱਗਾ ਜਿਸ ਤੋ ਐਬੂਲੈੱਸ ਵਿੱਚ ਬੱਚੀ ਨੂੰ

ਹਸਪਤਾਲ ਲਿਆਦਾ ਗਿਆ ਉਸ ਸਮੇ ਬੱਚੀ ਦੀ ਹਾ ਲ ਤ ਥੋੜੀ ਨਾ ਜੁ ਕ ਬਣੀ ਹੋਈ ਸੀ ਪਰ ਫਿਰ ਬੱਚੀ ਦਾ ਟ ਰੀ ਟ ਮੈਂ ਟ ਹੋ ਜਾਣ ਕਰਕੇ ਬੱਚੀ ਦਾ ਹਾ ਲ ਤ ਹੁਣ ਸਥਿਰ ਹੈ ਉਹਨਾ ਦੱਸਿਆ ਕਿ ਇਸ ਸ ਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਿਲੇ ਦੇ ਚਾਈਲਡ ਪ੍ਰੋਟਕਸ਼ਨ ਵਿਭਾਗ ਵੱਲੋ ਵੀ ਆ ਕੇ ਬੱਚੀ ਨੂੰ ਦੇਖਿਆ ਗਿਆ ਹੈ ਇਸ ਸ ਬੰਧੀ ਗੱਲਬਾਤ ਕਰਦਿਆ ਹੋਇਆ ਜਿਲਾ ਚਾਈਲਡ ਪ੍ਰੋਟਕਸ਼ਨ ਵਿਭਾਗ ਦੀ ਮਹਿਲਾ ਅਧਿਕਾਰੀ ਵੱਲੋ ਕਿਹਾ ਗਿਆ ਹੈ ਉਹਨਾ ਵੱਲੋ ਹਸਪਤਾਲ ਜਾ ਕੇ ਬੱਚੀ ਨੂੰ ਦੇਖਿਆ ਗਿਆ ਹੈ ਅਤੇ ਬੱਚੀ ਹਾਲੇ ਨ ਵ ਜੰ ਮੀ ਹੋਣ ਕਰਕੇ ਆਪ ਫੀਡ ਲੈਣ ਲਈ ਸ ਮਰਥ ਨਹੀ ਹੈ

ਜਿਸ ਲਈ ਬੱਚੀ ਨੂੰ ਹਾਲੇ ਹਸਪਤਾਲ ਹੀ ਰੱਖਿਆ ਜਾਵੇਗਾ ਅਤੇ ਫਿਰ ਉਸ ਨੂੰ ਬਣੇ ਹੋਏ ਬੱਚਿਆ ਵਾਲੇ ਹੋਮ ਸ਼ੈਲਡਰਾ ਵਿੱਚ ਲਿ ਜਾਇਆ ਜਾਵੇਗਾ ਜਿੱਥੇ ਕਿ ਬੱਚੀ ਦੀ ਵਧੀਆ ਤਰਾ ਦੇਖਭਾਲ ਕੀਤੀ ਜਾਵੇਗੀ ਉਹਨਾ ਨੇ ਬੱਚੀ ਦੇ ਮਾਂ ਪਿਉ ਵੱਲੋ ਬੱਚੀ ਨੂੰ ਇਸ ਤਰਾ ਸੁੱ ਟ ਦਿੱਤੇ ਜਾਣ ਤੇ ਪੁਲਿਸ ਤੋ ਉਹਨਾ ਖਿ ਲਾ ਫ ਕਾ ਰ ਵਾ ਈ ਕਰਨ ਦੀ ਮੰ ਗ ਕੀਤੀ ਹੈ ਉਹਨਾ ਕਿਹਾ ਅੱਜ ਦੇ ਸਮੇ ਵਿੱਚ ਲੜਕੀਆ ਲੜਕਿਆ ਤੋ ਘੱਟ ਨਹੀ ਹਨ ਉਹਨਾ ਕਿਹਾ ਕਿ ਹੁਣ ਲੜਕੀਆ ਵੀ ਆਪਣੇ ਮਾਪਿਆ ਦਾ ਸਹਾਰਾ ਬਣਦੀਆ ਹਨ

The post ਵਾਪਰੀ ਅਜੀਬ ਘ ਟ ਨਾ ਪੁਰਾਣੀ ਰੂੜੀ ਚੋਂ appeared first on News 35 Media.

[ad_2]

Source link