[ad_1]
ਜੈਲੋ ਦੋਸਤੋਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫਿਰੋਜ਼ਪੁਰ ਕੈਂਟ ਤੋਂ ਆ ਰ ਹੀ ਤਾਜ਼ਾ ਖ਼ਬਰ ਜਿੱਥੇ ਇੱਕ ਮੁੰਡੇ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਮੌਕੇ ਤੇ ਮੌਤ ਹੋ ਗਈ। ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਉ ਦੋਂ ਸਭ ਲੋਕ ਬਹੁਤ ਖੁਸ਼ ਹੁੰਦੇ ਹਨ। ਜਦੋਂ ਸਾਡੇ ਜੀਵਨ ਦੇ ਵਿੱਚ ਇੱਕ ਨਵਾਂ ਸਾ ਥੀ ਆਉਣ ਵਾਲਾ ਹੋਵੇ ਜਾਂ ਫਿਰ ਸਾਡੇ ਪਰਿਵਾਰ ਦੇ ਵਿੱਚ ਕੋਈ ਨਵਾਂ ਮੈਂ ਬ ਰ ਆਉਣ ਵਾਲਾ ਹੋਵੇ
ਇੰਜ ਹੀ ਫਿਰੋਜ਼ਪੁਰ ਦੇ ਵਿੱਚ ਇੱਕ ਮੁੰਡਾ ਮੋਨੂ ਕਪਾਹੀ ਰਹਿੰਦਾ ਸੀ ਉ ਸ ਦਾ ਵਿਆਹ ਹੋਣ ਵਾਲਾ ਸੀ। ਪਰ ਜਦੋਂ ਵਿਆਹ ਤੋਂ ਪਹਿਲਾਂ ਰਾਤ ਨੂੰ ਡੀਜੇ ਲੱਗਾ ਹੋਇਆ ਸੀ ਤਾਂ ਉਸ ਸਮੇਂ ਬੱਤੀ ਚਲੀ ਗਈ। ਮੈਨੂੰ ਆ ਪ ਣੇ ਤਿੰਨ ਚਾਰ ਦੋਸਤਾਂ ਨੂੰ ਨਾਲ ਲੈ ਕੇ ਜਨਰੇਟਰ ਸਟਾਰਟ ਕਰਨ ਦੇ ਲਈ ਜਾਂਦਾ ਹੈ। ਪਰ ਉੱ ਥੇ ਜਨਰੇਟਰ ਸਟਾਰਟਕਰਦੇ ਸਮੇਂ ਮੋਨੂੰ ਨੂੰ ਕਰੰਟ ਪੈ ਜਾਂਦਾ ਹੈ ਅਤੇ ਉਸ ਦੀ ਉੱਥੇ ਹੀ ਮੌ ਕੇ ਤੇ ਮੌਤ ਹੋ ਜਾਂਦੀ ਹੈ। ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਉਸ ਪਰਿਵਾਰ ਦੇ ਲਈ ਕਿੰਨਾ ਬੁਰਾ ਹੋਇਆ ਹੋਵੇਗਾ। ਜਦੋਂ ਖੁਸ਼ੀਆਂ ਦੇ ਮਾ ਹੌ ਲ ਦੇ ਵਿੱਚ ਕਮੀ ਪੈ ਗਈ। ਵਿਆਹ ਤੋਂ ਇਕ ਰਾਤ ਪਹਿਲਾਂ ਹੀ ਮੁੰ ਡੇ ਦੀ ਮੌਤ ਹੋ ਗਈ।
The post ਵਿਆਹ ਵਿੱਚ ਵਾ ਪ ਰੀ ਰੂਹ ਕੰ ਬਾ ਊ ਘ ਟ ਨਾ appeared first on News 35 Media.
[ad_2]
Source link