side effects of eating mulberry
ਪੰਜਾਬ

ਸ਼ਹਿਤੂਤ ਖਾਣ ਨਾਲ ਹੁੰਦੇ ਹਨ ਇਹ 8 ਤਰ੍ਹਾਂ ਦੇ ਨੁਕਸਾਨ, ਇਹ ਲੋਕ ਭੁੱਲ ਕੇ ਵੀ ਨਾ ਕਰਨ ਵਰਤੋਂ…

[ad_1]

side effects of eating mulberry: ਸ਼ਹਿਤੂਤ ਇੱਕ ਸੁਪਰਫੂਡ ਹੈ, ਜੋ ਹਾਈ ਐਂਟੀਆਕਸੀਡੇਂਟ, ਵਿਟਾਮਿਨਸ, ਪਾਣੀ ਅਤੇ ਕਈ ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦਾ ਹੈ।ਕੁਝ ਲੋਕ ਸ਼ਹਿਤੂਤ ਨਾਲ ਬਣੇ ਸਪਲੀਮੈਂਟਸ ਜਿਵੇਂ ਜਿ ਜੈਮ ਜਾਂ ਜੂਸ ਲੈਣਾ ਵੀ ਪਸੰਦ ਕਰਦੇ ਹਨ।ਪਰ ਸ਼ਹਿਤੂਤ ਦੇ ਲਾਭ ਹੀ ਨਹੀਂ ਸਗੋਂ ਕੁਝ ਨੁਕਸਾਨ ਵੀ ਹੁੰਦੇ ਹਨ।ਜੀ ਹਾਂ, ਸ਼ਹਿਤੂਤ ਦਾ ਵਧੇਰੇ ਮਾਤਰਾ ‘ਚ ਸੇਵਨ ਕੁਝ ਹਾਨੀਕਾਰਕ ਪ੍ਰਭਾਵ ਪਾ ਸਕਦਾ ਹੈ, ਜਿਸ ਤੋਂ ਹਰ ਕਿਸੇ ਨੂੰ ਸਾਵਧਾਨ ਰਹਿਣਾ ਜ਼ਰੂਰੀ ਹੈ।

ਭੁੱਖ ‘ਚ ਕਮੀ ਅਤੇ ਸਿਰਦਰਦ: ਸ਼ਹਿਤੂਤ ਦਾ ਵਧੇਰੇ ਮਾਤਰਾ ‘ਚ ਸੇਵਨ ਕਰਨ ਨਾਲ ਭੁੱਖ ‘ਚ ਕਮੀ,ਸਿਰਦਰਦ, ਧੁੰਦਲਾਪਨ, ਪਸੀਨਾ, ਚੱਕਰ ਆਉਣਾ, ਕੰਬਣ ਵਰਗੇ ਲੱਛਣ ਵੀ ਸਾਹਮਣੇ ਆ ਸਕਦੇ ਹਨ ਇਸ ਲਈ ਸਾਵਧਾਨੀ ਨਾਲ ਇਸਦੀ ਵਰਤੋਂ ਕਰਨੀ ਚਾਹੀਦੀ।

side effects of eating mulberry
side effects of eating mulberry

ਗੈਸਟ੍ਰੋਇੰਟੇਸਟਾਇਨਲ:ਸ਼ਹਿਤੂਤ ਅਪਚ, ਉਲਟੀ, ਦਸਤ ਅਤੇ ਸੋਜ਼ ਦਾ ਕਾਰਨ ਬਣ ਸਕਦੇ ਹਨ।ਡਿਸਿਲਪਿਡੇਮੀਆ ਦੇ ਇਲਾਜ ਲਈ ਸ਼ਹਿਤੂਤ ਦੀਆਂ ਪੱਤੀਆਂ ਦੀ ਗੋਲੀਆਂ ਲੈਣ ਵਾਲੇ ਮਰੀਜ਼ਾਂ ਨੂੰ ਹਲਸੇ ਦਸਤ, ਚੱਕਰ ਆਉਣਾ, ਜਾਂ ਕਬਜ਼ ਅਤੇ ਸੋਜ਼ ਦਾ ਅਨੁਭਵ ਹੁੰਦਾ।

ਸਕਿਨ ‘ਚ ਜਲਨ: ਸ਼ਹਿਤੂਤ ਦੇ ਪੱਤਿਆਂ ‘ਚ ਲੇਟੇਕਸ ਹੁੰਦਾ ਹੈ ਜੋ ਸਕਿਨ ‘ਚ ਹਲਕੀ ਜਲਨ ਪੈਦਾ ਕਰ ਸਕਦਾ ਹੈ।ਨਾਲ ਹੀ ਇਸ ਨੂੰ ਖਾਣਾ ਉਚਿਤ ਨਹੀਂ ਕਿਉਂਕਿ ਇਸ ਨਾਲ ਪੇਟ ਖਰਾਬ, ਸੋਜ਼ ਅਤੇ ਦਸਤ ਹੋ ਸਕਦੇ ਹਨ।

ਕਾਰਬੋਹਾਈਡ੍ਰੇਟ ਪਚਾਉਣ ‘ਚ ਮੁਸ਼ਕਿਲ: ਸ਼ਹਿਤੂਤ ਖਾਣ ਨਾਲ ਕਾਰਬੋਹਾਈਡ੍ਰੇਟ ਹਜ਼ਮ ਕਰਨ ‘ਚ ਮੁਸ਼ਕਿਲ ਆਉਂਦੀ ਹੈ।ਜਿਸ ਨਾਲ ਭਾਰ ਨਿਯੰਤਰਨ ਦੇ ਇਲਾਜ ‘ਚ ਮੁਸ਼ਕਿਲ ਹੋ ਸਕਦੀ ਹੈ।ਨਾਲ ਹੀ ਇਸ ਨਾਲ ਸਰੀਰ ‘ਚ ਕਾਰਬੋਹਾਈਡ੍ਰੇਟਸ ਦਾ ਪੱਧਰ ਵੀ ਵਿਗੜਵ ਸਕਦਾ ਹੈ, ਜਿਸ ਨਾਲ ਤੁਹਾਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

side effects of eating mulberry

ਕਿਡਨੀ ਲਈ ਹਾਨੀਕਾਰਕ: ਸ਼ਹਿਤੂਤ ਦੇ ਪੱਤੇ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਕੇ ਗਠੀਆ ਦੇ ਲੱਛਣਾਂ ਨੂੰ ਦੂਰ ਕਰਨ ‘ਚ ਮੱਦਦ ਕਰ ਸਕਦੇ ਹਨ।ਪਰ ਜੇਕਰ ਤੁਸੀਂ ਪਹਿਲਾਂ ਤੋਂ ਹੀ ਯੂਰਿਕ ਐਸਿਡ ਘੱਟ ਕਰਨ ਵਾਲੀ ਦਵਾਈ ਲੈ ਰਹੇ ਹੋ ਤਾਂ ਇਸ ਨੂੰ ਲੈਣ ਤੋਂ ਬਚੋ।
ਵਧੇਰੇ ਹੁੰਦਾ ਹੈ ਪੋਟਾਸ਼ੀਅਮ: ਸ਼ਹਿਤੂਤ ‘ਚ ਪੋਟਾਸ਼ੀਅਮ ਵੀ ਵਧੇਰੇ ਹੁੰਦਾ ਹੈ, ਜੋ ਡੀਹਾਈਡ੍ਰੇਸ਼ਨ, ਥਕਾਣ, ਸੁੰਨ, ਮਤਲੀ, ਛਾਤੀ ‘ਚ ਦਰਦ,ਅਨਿਯਮਤ ਦਿਲ ਦੀ ਧੜਕਣ ਵਧਣ ਵਰਗੀਆਂ ਸਮੱਸਿਆਵਾਂ ਦੇ ਸਕਦੀਆਂ ਹਨ।
ਇਹ ਲੋਕ ਵੀ ਨਾ ਕਰਨ ਵਰਤੋਂ:ਜਿਨ੍ਹਾਂ ਵਿਅਕਤੀਆਂ ਨੂੰ ਕਿਡਨੀ ਜਾਂ ਹੋਰ ਪਾਚਕ ਵਿਕਾਰ ਹਨ, ਉਨ੍ਹਾਂ ਨੂੰ ਵੀ ਥੋੜੀ ਮਾਤਰਾ ਵਿੱਚ ਤੁਲਤ ਦਾ ਸੇਵਨ ਕਰਨਾ ਚਾਹੀਦਾ ਹੈ. ਜੇ ਸੰਭਵ ਹੋਵੇ, ਤਾਂ ਇਨ੍ਹਾਂ ਲੋਕਾਂ ਨੂੰ ਬਰੀਚੀਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ

The post ਸ਼ਹਿਤੂਤ ਖਾਣ ਨਾਲ ਹੁੰਦੇ ਹਨ ਇਹ 8 ਤਰ੍ਹਾਂ ਦੇ ਨੁਕਸਾਨ, ਇਹ ਲੋਕ ਭੁੱਲ ਕੇ ਵੀ ਨਾ ਕਰਨ ਵਰਤੋਂ… appeared first on Daily Post Punjabi.

[ad_2]

Source link