ਸਪਨਾ ਚੋ ਧ ਰੀ ਦੇ ਘਰੋਂ ਆਈ ਵੱਡੀ ਖਬਰ
ਪੰਜਾਬ

ਸਪਨਾ ਚੋ ਧ ਰੀ ਦੇ ਘਰੋਂ ਆਈ ਵੱਡੀ ਖਬਰ

[ad_1]

ਇਹ 2020 ਸਾਲ ਬਹੁਤ ਸਾਰੇ ਲੋਕਾਂ ਲ ਈ ਕਿਸੇ ਨਾ ਕਿਸੇ ਵਜ੍ਹਾ ਕਰਕੇ ਯਾਦ ਗਾਰ ਬਣਿਆ ਹੈ। ਇਸ ਸਾਲ c o v i d-1 9 ਨੇ ਜਿੱਥੇ ਸਭ ਦੀ ਜ਼ਿੰਦਗੀ ਵਿਚ ਬਹੁਤ ਸਾਰੇ ਉਤਰਾਅ-ਚੜ੍ਹਾਅ ਲੈ ਕੇ ਆਂਦੇ, ਤੇ ਲੋਕਾਂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ।ਉੱਥੇ ਹੀ ਬਹੁਤ ਸਾਰੇ ਘਰਾਂ ਦੇ ਵਿੱਚ ਖੁਸ਼ੀਆਂ ਵੀ ਲੈ ਕੇ ਆਇਆ ਹੈ। ਇਸ ਵਕਤ ਇਕ ਪ੍ਰਸਿੱਧ ਡਾਂਸਰ ਦੇ ਘਰ ਖੁਸ਼ੀ ਦੀ ਖਬਰ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਮਸ਼ਹੂਰ ਹਰਿਆਣ ਵੀ ਡਾਂਸਰ ਸਪਨਾ ਚੋਧਰੀ ਦੇ ਘਰ ਖੁਸ਼ੀ ਦੀ ਖਬਰ ਆਈ ਹੈ। ਸਪਨਾ ਚੌਧਰੀ ਨੇ ਇੱਕ ਪੁੱ ਤਰ ਨੂੰ ਜ ਨਮ ਦਿੱਤਾ ਹੈ। ਉਨ੍ਹਾਂ ਦੇ ਘਰ ਬੇਟੇ ਦੇ ਜਨਮ ਦੀ ਖਬਰ ਸੁਣ ਕੇ, ਉਹਨਾਂ ਦੇ ਚਾਹੁਣ ਵਾਲਿ ਆਂ ਵਿੱਚ ਵੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਸਪ ਨਾ ਚੌਧਰੀ ਦੇ ਮਾਂ ਬਣਨ ਦੀ ਖੁਸ਼ਖਬਰੀ ਉਹ ਨਾਂ ਦੀ ਮਾਂ ਨੀਲਮ ਚੌਧਰੀ ਨੇ ਸਭ ਨਾਲ ਸਾਂ ਕੀਤੀ। ਇਹ ਖਬਰ ਸਾ ਹਮਣੇ ਆਉਂਦੇ ਹੀ ਉਨ੍ਹਾਂ ਦੇ ਘਰ ਦੇ ਵਿੱਚ ਵੀ ਬ ਤ ਖੁਸ਼ੀ ਦਾ ਮਾਹੌਲ ਹੈ। ਸਪਨਾ ਧਰੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਪ੍ਰਸੰ ਸਕਾਂ ਵੱਲੋਂ ਤੇ ਹੋਰ ਕਰੀਬੀਆ ਵੱਲੋਂ ਧਾਈਆਂ ਦਿੱਤੀਆਂ ਜਾ ਰਹੀ ਆਂ ਹਨ। ਸਪਨਾ ਚੌਧਰੀ ਮਾਂ ਬਣਨ ਤੇ ਬਹੁਤ ਖੁਸ਼ ਸਪਨਾ ਚੌਧਰੀ ਬਾਰੇ ਤੇ ਉਨ੍ਹਾਂ ਦੇ ਪ੍ਰੇਮੀ ਵੀਰ ਸ਼ਾਹੂ ਨਾਲ ਮੰ ਗਣੀ ਕਰਵਾਉਣ ਦੀਆਂ ਅਫ ਵਾਹਾਂ

ਇਸ ਸਾਲ ਦੇ ਸ਼ੁਰੂਆਤ ਤੋਂ ਹੀ ਮਿਲ ਰਹੀਆਂ ਸਨ। ਪਨਾ ਚੌਧਰੀ ਦਾ ਪ੍ਰੇਮੀ ਵੀਰ ਸ਼ਾਹੂ ਵੀ ਇਕ ਹਰਿਆਣਵੀ ਪ੍ਰਸਿੱਧ ਕਲਾਕਾਰ ਹੈ ਪੰਜਾਬੀ ਗੀ ਤਾਂ ਵਿੱਚ ਵੀ ਨਜ਼ਰ ਆ ਚੁੱ ਕੇ ਹਨ। ਮਿਲੀਆਂ ਖ ਬਰਾਂ ਮੁਤਾਬਕ ਵੀਰ ਸ਼ਬਦ ਤੇ ਸਪਨਾ ਚੌ ਪਿਛਲੇ ਚਾਰ ਸਾਲ ਡੇਟ ਕਰ ਰਹੇ ਸਨ। ਸ ਨਾ ਚੌਧ ਰੀ ਨੇ 4 ਅਕਤੂਬਰ ਨੂੰ ਹਰਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਚ ਆਪਣੇ ਬੇਟੇ ਨੂੰ ਜਨਮ ਦਿੱਤਾ, ਤੇ ਹੁਣ ਸਪਨਾ ਚੌਧਰੀ ਆਪਣੇ ਪੁੱਤਰ ਨਾਲ ਆਪਣੇ ਘਰ ਵਿੱਚ ਹਨ। ਸਪਨਾ ਚੌਧਰੀ ਨੇ ਆਪਣੇ ਡਾਂਸ ਦੇ ਸਿਰ ਤੇ ਹੀ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਕਲਸ ਟੀਵੀ ਚੈਨਲ ਦੇ ਸ਼ੋਅ ਬਿੱਗ ਬਾਸ ਦੇ ਵਿੱਚ ਵੀ ਸਪਨਾ ਚੌਧਰੀ ਆਪਣੀ ਪਹਿਚਾਣ ਬਣਾ ਚੁੱਕੀ ਹੈ। ਇਸ ਸ਼ੋਅ ਦੇ ਵਿਚ ਵੀ ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ।

The post ਸਪਨਾ ਚੋ ਧ ਰੀ ਦੇ ਘਰੋਂ ਆਈ ਵੱਡੀ ਖਬਰ appeared first on News 35 Media.

[ad_2]

Source link