coconut oil health benefits
ਪੰਜਾਬ

ਸਿਰਫ ਵਾਲਾਂ ਦੇ ਲਈ ਹੀ ਨਹੀਂ ਬ੍ਰੇਨ ਅਤੇ ਹਾਰਟ ਫੰਕਸ਼ਨ ਲਈ ਵੀ ਲਾਭਦਾਇਕ ਹੈ ਨਾਰੀਅਲ ਤੇਲ…

[ad_1]

coconut oil health benefits: ਆਮਤੌਰ ‘ਤੇ ਔਰਤਾਂ ਨਾਰੀਅਲ ਤੇਲ ਦੀ ਵਰਤੋਂ ਵਾਲਾਂ ਲਈ ਕਰਦੀਆਂ ਹਨ ਪਰ ਇਹ ਸਿਰਫ ਵਾਲਾਂ ਲਈ ਹੀ ਨਹੀਂ ਸਗੋਂ ਕਈ ਤਰ੍ਹਾਂ ਨਾਲ ਲਾਭਦਾਇਕ ਹੈ।ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਊਥ ਭਾਰਤ ‘ਚ ਖਾਣੇ ‘ਚ ਵੀ ਨਾਰੀਅਲ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ।ਦੂਜੇ ਪਾਸੇ ਆਯੂਰਵੇਦ ‘ਚ ਵੀ ਖਾਲੀ ਪੇਟ ਸਵੇਰੇ ਇੱਕ ਚੱਮਚ ਨਾਰੀਅਲ ਤੇਲ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਦਰਅਸਲ ਖਾਲੀ ਪੇਟ ਨਾਰੀਅਲ ਤੇਲ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ ਇਸ ਤੋਂ ਇਲਾਵਾ ਨਾਲ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।ਜ਼ਿਕਰਯੋਗ ਹੈ ਕਿ ਨਾਰੀਅਲ ਤੇਲ ‘ਚ ਫੈਟੀ ਐਸਿਡ ਦਾ ਯੂਨੀਕ ਕਾਮਬੀਨੇਸ਼ਨ ਪਾਇਆ ਜਾਂਦਾ ਹੈ ਜੋ ਸਾਡੇ ਦਿਮਾਗ ਅਤੇ ਹਾਰਟ ਦੇ ਫੰਕਸ਼ਨ ਲਈ ਕਾਫੀ ਚੰਗਾ ਹੁੰਦਾ ਹੈ।ਆਉ ਜਾਣਦੇ ਹਾਂ ਨਾਰੀਅਲ ਤੇਲ ਕਿਸ ਤਰ੍ਹਾਂ ਸਾਡੀ ਬਾਡੀ ਲਈ ਫਾਇਦੇਮੰਦ ਹੈ।ਹਾਰਟ ਫੰਕਸ਼ਨ ਨੂੰ ਠੀਕ ਰੱਖੇ-

coconut oil health benefits
coconut oil health benefits

ਸੋਧ ਮੁਤਾਬਕ ਜਿਹੜੇ ਏਰੀਆ ‘ਚ ਜੇਨਰੇਸ਼ਨ ਨਾਲ ਖਾਣੇ ‘ਚ ਨਾਰੀਅਲ ਤੇਲ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਉੱਥੋਂ ਦੇ ਲੋਕਾਂ ਦਾ ਹਾਰਟ ਤੰਦਰੁਸਤ ਰਹਿੰਦਾ ਹੈ।

ਭਾਰ ਘੱਟ ਕਰੇ: ਨਾਰੀਅਲ ਤੇਲ ਦੇ ਨਿਯਮਿਤ ਸੇਵਨ ਨਾਲ ਸਰੀਰ ‘ਚ ਮੇਟਾਬਾਲਿਜ਼ਮ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ ਅਤੇ ਵਾਧੂ ਵਜ਼ਨ ਨੂੰ ਘੱਟ ਕਰਦਾ ਹੈ।ਇਸ ਲਈ ਆਯੂਰਵੇਦ ‘ਚ ਸਵੇਰੇ ਖਾਲੀ ਪੇਟ ਇੱਕ ਚਮਚ ਨਾਰੀਅਲ ਤੇਲ ਦਾ ਸੇਵਨ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ।

ਇਮਿਊਨਿਟੀ ਸਟ੍ਰਾਂਗ ਕਰੇ: ਨਾਰੀਅਲ ਤੇਲ ‘ਚ ਕੈਪ੍ਰਿਕ ਐਸਿਡ ਲਾਰਿਕ ਐਸਿਡ ਅਤੇ ਕੈਪ੍ਰੀਲਿਕ ਐਸਿਡ ਪਾਇਆ ਜਾਂਦਾ ਹੈ ਜੋ ਇਮਿਊਨਿਟੀ ਵਧਾਉਣ ‘ਚ ਮੱਦਦ ਕਰਦਾ ਹੈ।
ਡਾਇਜੇਸ਼ਨ ਨੂੰ ਠੀਕ ਰੱਖੇ:ਨਾਰੀਅਲ ਤੇਲ ਡਾਇਜੇਸ਼ਨ ਨੂੰ ਠੀਕ ਰੱਖਦਾ ਹੈ ਇਸ ‘ਚ ਐਂਟੀ ਬੈਕਟੀਰੀਅਲ਼ ਗੁਣ ਹੁੰਦੇ ਹਨ ਜੋ ਅਪਚ ਦੇ ਕਾਰਨ ਬਣਨ ਵਾਲੇ ਬੈਕਟੀਰੀਆ ਨਾਲ ਲੜਦਾ ਹੈ ਅਤੇ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ।ਇਸ ਨਾਲ ਤੁਹਾਡੇ ਪੇਟ ‘ਚ ਗੈਸ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

coconut oil health benefits
coconut oil health benefits

ਮਾਊਥ ਇਨਫੈਕਸ਼ਨ ਨੂੰ ਦੂਰ ਕਰੇ: ਨਾਰੀਅਲ ਤੇਲ ਸਾਊਥ ਇਨਫੈਕਸ਼ਨ ਨੂੰ ਦੂਰ ਕਰਦਾ ਹੈ।ਤੁਸੀਂ ਜੇਕਰ ਇਸ ਨੂੰ ਮਾਊਥ ਫ੍ਰੈਸ਼ਰ ਦੀ ਤਰ੍ਹਾਂ ਪ੍ਰਯੋਗ ‘ਚ ਲਿਆਉ ਤਾਂ ਇਹ ਮੂੰਹ ‘ਚ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਨੂੰ ਨਹੀਂ ਹੋਣ ਦਿੰਦਾ।

ਸਰੀਰ ‘ਚ ਵਧਾਏ ਗੁਡ ਕੋਲੈਸਟ੍ਰਾਲ :ਨਾਰੀਅਲ ਤੇਲ ਗੁਡ ਕੋਲੈਸਟ੍ਰਾਲ ਲਈ ਵੀ ਕਾਫੀ ਚੰਗਾ ਹੈ।ਇਸਦੇ ਸੇਵਨ ਨਾਲ ਬਲੱਡ ‘ਚ ਗੁਡ ਕੋਲੈਸਟ੍ਰਾਲ ਨੂੰ ਵਧਾਇਆ ਜਾ ਸਕਦਾ ਹੈ ਜਿਸ ਨਾਲ ਹਾਰਟ ਦੀਆਂ ਕਈ ਭਿਆਨਕ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

The post ਸਿਰਫ ਵਾਲਾਂ ਦੇ ਲਈ ਹੀ ਨਹੀਂ ਬ੍ਰੇਨ ਅਤੇ ਹਾਰਟ ਫੰਕਸ਼ਨ ਲਈ ਵੀ ਲਾਭਦਾਇਕ ਹੈ ਨਾਰੀਅਲ ਤੇਲ… appeared first on Daily Post Punjabi.

[ad_2]

Source link