ਪੰਜਾਬ

ਸਿੱਖ ਸੰਗਤ ਹੋ ਜਾਏ ਸਾਵਾਧਾਨ !

ਸਿੱਖ ਸੰਗਤ ਹੋ ਜਾਏ ਸਾਵਾਧਾਨ !ਸਿੱਖਾਂ ਨੂੰ ਸੋਚਣ ਦੀ ਲੋੜ ਆ ! ਸਿੱਖਾ ਨੂੰ ਦੁਸ਼ਮਣ ਔਰ ਆਪਣੇ ਟੋਟ ਵੀ ਮਾਰਦੇ ਆ ! ਫਿਰ ਉਹ ਹੀ ਦਿਨ ਆਗਏ ! ਨਿਸ਼ਾਨ ਸਾਹਿਬ ਜੀ ਦੇ ਥਲੇ ਆਜਾਉ ! ਇਕ ਹੋ ਜਾਉ ! ਮੰਤਰੀਆਂ ਤੇ ਭਰੋਸਾ ਨਹੀਂ ਇਹ ਸਭ ਵਿਕਾਉ ਹੈ