ਸੀਸੀਟੀਵੀ ਵਿੱਚ ਨੌਕਰਾਣੀ ਦੀ ਕ ਰ ਤੂ  ਤ ਹੋਈ ਕੈ ਦ
ਪੰਜਾਬ

ਸੀਸੀਟੀਵੀ ਵਿੱਚ ਨੌਕਰਾਣੀ ਦੀ ਕ ਰ ਤੂ ਤ ਹੋਈ ਕੈ ਦ

[ad_1]

ਕਿਹਾ ਜਾਂਦਾ ਹੈ ਕਿ ਘਰ ਵਿੱਚ ਬਜ਼ੁਰਗ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿ ਉਂ ਕਿ ਅੱਜ ਕੱਲ੍ਹ ਮਾਪੇ ਆਪਣੇ ਬੱਚਿਆਂ ਨੂੰ ਕਿਸੇ ਦੂਜੇ ਦੇ ਸਹਾਰੇ ਛੱਡ ਕੇ ਚਲੇ ਜਾਂਦੇ ਹਨ।ਅਜਿਹਾ ਹੀ ਮਾਮਲਾ ਕਾਨਪੁਰ ਦੇ ਇੱ ਕ ਆਪਾਰਟਮੈਂਟ ਤੋਂ ਸਾਹਮਣੇ ਆਇਆ ਹੈ।ਜਿੱਥੇ ਸੋਨੀਆ ਅਤੇ ਸੋਰਬ ਨਾਂ ਦੇ ਪਤੀ ਪਤਨੀ ਆਪਣੇ ਦੋ ਬੱ ਚਿ ਆਂ ਨਾਲ ਰਹਿੰੰਦੇ ਹਨ।

ਪਤੀ-ਪਤਨੀ ਦੋਵੇਂ ਹੀ ਨੌਕਰੀ ਕਰਦੇ ਸਨ ਜਿਸ ਕਾਰਨ ਉਨ੍ਹਾਂ ਨੇ ਬੱ ਚਿ ਆਂ ਨੂੰ ਸੰਭਾਲਣ ਲਈ ਇੱਕ ਲੜਕੀ ਜਿਸਦਾ ਨਾਮ ਰੇਨੂ ਹੈ,ਰੱਖੀ ਹੋਈ ਸੀ।ਇੱਕ ਦਿਨ ਉਹ ਦੋਵੇਂ ਆਪਣੀ ਛੋਟੀ ਲੜਕੀ ਨਾਲ ਬਾਹਰ ਚੱ ਲੇ ਗਏ ਅਤੇ ਘਰ ਵਿੱਚ ਉਸਦਾ ਤਿੰਨ ਸਾਲ ਦਾ ਮੁੰਡਾ ਅਤੇ ਰੇਨੂ ਸਨ।ਜਦੋਂ ਉਹ ਘਰ ਵਾਪਸ ਆਏ ਤਾਂ ਉ ਨ੍ਹਾਂ ਦਾ ਮੁੰਡਾ ਬਹੁਤ ਡਰਿਆ ਅਤੇ ਘਬਰਾਇਆ ਹੋ ਇ ਆ ਸੀ।ਸੋਨੀਆ ਨੂੰ ਸ਼ੱਕ ਹੋਇਆਂ ਉਸਨੇ ਸੀਸੀਟੀਵੀ ਕੈਮਰਾ ਚੈਕ ਕੀਤਾ ਤਾਂ ਉ ਸ ਨੂੰ ਪਤਾ ਲੱਗਾ ਕਿ ਰੈਨੂ ਨੇ ਉਸਦੇ ਬੱਚੇ ਨੂੰ ਬਹੁਤ ਮਾਰਿਆ ਕੁੱਟਿਆਂ ਹੈ।ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਸਨੂੰ ਗਿ੍ਫ ਤਾ ਰ ਕਰਵਾਇਆ।ਸੋ ਸਾਰੇ ਮਾਪਿਆਂ ਨੂੰ ਬੇਨਤੀ ਹੈ ਆਪਣੇ ਬੱਚਿਆਂ ਦਾ ਧਿਆਨ ਰੱ ਖਿ ਆ ਜਾਵੇ।

The post ਸੀਸੀਟੀਵੀ ਵਿੱਚ ਨੌਕਰਾਣੀ ਦੀ ਕ ਰ ਤੂ ਤ ਹੋਈ ਕੈ ਦ appeared first on News 35 Media.

[ad_2]

Source link