[ad_1]
ਖਰੜ ਦੇ ਪਿੰਡ ਛੱਜੂ ਮਾਜਰਾ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਬਲਜਿੰਦਰ ਸਿੰਘ ਉਰਫ ਨੋਨੀ ਦੇ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਪ੍ਰਤੀ ਰੋ-ਸ ਪ੍ਰਗਟ ਕੀਤਾ ਗਿਆ। ਉਨ੍ਹਾਂ ਦਾ ਦੋ-ਸ਼ ਹੈ ਕਿ ਮ੍ਰਤਕ ਸ਼ਨੀਵਾਰ ਨੂੰ ਜਨਮ ਦਿਨ ਦੀ ਪਾਰਟੀ ਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਉਨ੍ਹਾਂ ਨੇ ਗੁੰ-ਮ-ਸ਼ੁ-ਦ-ਗੀ ਦੀ ਦ-ਰ-ਖਾ-ਸ-ਤ ਦਿੱਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਖੁਦ ਹੀ ਮ੍ਰਤਕ ਦੀ ਐਕਟਿਵਾ ਅਤੇ ਮ੍ਰਤਕ ਦੇਹ ਲੱਭੀ ਹੈ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ।
ਜਦ ਕਿ ਪੁਲਿਸ ਅਨੁਸਾਰ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਤਕ ਦੀ ਭੈਣ ਸਤਵਿੰਦਰ ਕੌਰ ਨੇ ਦੱਸਿਆ ਹੈ ਕਿ ਬਲਜਿੰਦਰ ਸਿੰਘ ਉਨ੍ਹਾਂ ਦਾ ਇਕਲੌਤਾ ਭਰਾ ਸੀ। ਜੋ ਕਿ ਪਿੰਡ ਸਿੰਘ ਦੇ ਆਪਣੇ ਕਿਸੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਰੰਗੀਲਪੁਰ ਪਿੰਡ ਨੇੜੇ ਕਿਸੇ ਹੋਟਲ ਵਿੱਚ ਗਿਆ ਸੀ। ਉਹ ਘਰ ਤੋਂ 11:30 ਵਜੇ ਦੁਪਹਿਰ ਸਮੇਂ ਗਿਆ ਅਤੇ 12 ਵਜੇ ਉੱਥੇ ਪਹੁੰਚ ਗਿਆ, ਉਹ ਵਾਪਿਸ ਨਹੀਂ ਆਇਆ। ਸਤਵਿੰਦਰ ਕੌਰ ਅਨੁਸਾਰ ਉਸ ਦੇ ਪਿਤਾ ਨੇ ਐਤਵਾਰ ਸ਼ਾਮ ਨੂੰ ਪੁਲਿਸ ਨੂੰ ਦ-ਰ-ਖ਼ਾ-ਸ-ਤ ਦਿੱਤੀ। ਉਨ੍ਹਾਂ ਨੂੰ ਹੋਟਲ ਵਾਲੇ ਕਹਿਣ ਲੱਗੇ ਕਿ ਕੱਲ ਨੂੰ ਕੈਮਰੇ ਦਿਖਾ ਦੇਣਗੇ ਪਰ ਹੁਣ ਉਹ ਕਹਿ ਰਹੇ ਹਨ ਕਿ ਕੈਮਰੇ ਬੰਦ ਹਨ। ਸਤਵਿੰਦਰ ਕੌਰ ਦਾ
ਕਹਿਣਾ ਹੈ ਕਿ ਉਨ੍ਹਾਂ ਨੇ ਖੁਦ ਹੀ ਰੋਪੜ ਨਹਿਰ ਕੋਲੋਂ ਮ੍ਰਤਕ ਦੀ ਐਕਟਿਵਾ ਲੱਭੀ ਹੈ। ਜੋ ਲਾਲ ਹੋਈ ਪਈ ਸੀ। ਮ੍ਰਤਕ ਦੀ ਦੇਹ ਰਾਜਪੁਰਾ ਨੇੜੇ ਗੰਡਾ ਖੇੜੀ ਤੋਂ ਮਿਲੀ ਹੈ। ਉਸ ਦੇ ਭਰਾ ਦੀ ਕਿਸੇ ਨੇ ਜਾਨ ਲੈ ਲਈ ਹੈ।ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਅਨੁਸਾਰ ਮ੍ਰਤਕ ਦੇ ਹਰ ਲੈਣ ਲਈ ਪੁਲਿਸ ਮੁ-ਲਾ-ਜ਼-ਮ ਮੌਕੇ ਤੇ ਪਹੁੰਚੇ ਸਨ। ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਕਿਸੇ ਨੇ ਲੜਕੇ ਦੀ ਜਾਨ ਲਈ ਹੈ। ਪਰਿਵਾਰ ਨੇ 5-6 ਜਣਿਆਂ ਦੇ ਨਾਮ ਲਿਖਾਏ ਸਨ। ਪੁਲਿਸ ਨੇ ਉਨ੍ਹਾਂ ਤੋਂ ਪੁੱਛ ਗਿੱਛ ਕੀਤੀ ਹੈ। ਦੁਬਾਰਾ ਫਿਰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
The post ਹੋਟਲ ਚ ਪਾਰਟੀ ਤੇ ਗਏ ਮੁੰਡੇ ਦੀ ਨਹਿਰ ਕੰਢੇ ਤੋਂ appeared first on News 35 Media.
[ad_2]
Source link