12 ਸਾਲ ਦੇ ਮੁੰਡੇ ਨੇ ਕੀ ਤਾ 3 3 ਸਾਲ ਦੀ ਔ ਰ ਤ ਦੇ
ਪੰਜਾਬ

12 ਸਾਲ ਦੇ ਮੁੰਡੇ ਨੇ ਕੀ ਤਾ 3 3 ਸਾਲ ਦੀ ਔ ਰ ਤ ਦੇ

[ad_1]

ਜਿੰਦਗੀ ਦੇ ਵਿਚ ਬਹੁਤ ਸਾਰੇ ਵਿਆਹ ਦੇਖੇ ਹੋਣਗੇ ਪਰ ਅੱਜ ਦੀ ਇਸ ਖ਼ਬਰ ਨੂੰ ਦੇਖ ਕੇ ਇਕ ਵਾਰ ਤਾ ਤੁਸੀਂ ਵੀ ਹੈਰਾਨ ਰਹਿ ਜਾਵੋਗੇ ,ਭਾਰਤ ਦੇ ਵਿਚ ਵਿਆਹ ਇਕ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ, ਕਿ ਵਿਆਹ ਇਕ ਬੰਧਨ ਹੈ ਜੋ ਦੋ ਵੱਖੋ ਵੱਖਰੇ ਲੋਕਾਂ ਨੂੰ ਜ਼ਿੰ ਦ ਗੀ ਦੇ ਲਈ ਇਕੱਠੇ ਰਹਿਣ ਤੇ ਸੁੱਖ ਤੇ ਦੁੱਖ ਦੇ ਵਿਚ ਇਕੱਠੇ ਰਹਿਣ ਲਈ ਬੰਨ੍ਹਦਾ ਹੈ। ਅਸੀਂ ਤੁਹਾਨੂੰ ਇਕ ਅ ਜਿ ਹੇ ਹੀ ਵਿਆਹ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਵਿੱਚ ਲੜਕੀ ਆਪਣੀ ਉਮਰ ਤੋਂ ਦੁੱਗਣੀ ਹੋ ਜਾਂਦੀ ਹੈ,

ਭਾਵ ਲੜਕਾ 13 ਸਾਲਾਂ ਦਾ ਹੈ, ਤੇ ਲੜਕੀ 23 ਸਾਲਾਂ ਦੀ ਹੈ। ਸਮਾਜ ਦੇ ਵਿਚ ਦੋਵਾਂ ਦਾ ਵਿ-ਆ-ਹ ਪੂਰੀ ਰਸਮ ਨਾਲ ਹੋਇਆ ਸੀ। ਪਰ ਇਹ ਜਾਣਨਾ ਵੀ ਮਹੱਤਵ-ਪੂਰਣ ਹੈ ਕਿ ਇਹ ਦੋਵੇਂ ਇਸ ਤਰੀਕੇ ਨਾਲ ਕਿਉਂ ਬੱਝੇ ਹੋਏ ਹਨ। ਮਾਮਲਾ ਆਂ ਧ ਰਾ ਪ੍ਰਦੇਸ਼ ਦੇ ਕੁਰ-ਨੂਲ ਦੇ ਉਪਰਾਹਲ ਪਿੰਡ ਦਾ ਹੈ। ਜਿਥੇ 13 ਸਾਲਾ ਲ-ੜ-ਕੇ ਦਾ ਵਿਆਹ ਉਸ ਦੇ ਪਰਿਵਾਰਕ ਮੈਂਬਰਾਂ ਨੇ 23 ਸਾਲਾ ਔਰਤ ਨਾਲ ਕੀਤਾ ਹੈ।

ਦਰ ਅਸਲ, ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ, ਤਾਂ ਲੜਕੇ ਦੀ ਮਾਂ ਨੇ ਦੱਸਿਆ, ਕਿ ਉਸ ਦਾ ਪਤੀ ਬੀ-ਮਾ-ਰ ਰਹਿੰਦਾ ਹੈ। ਨਾਲ ਹੀ, ਲੜਕੇ ਦੀ ਮਾਂ ਦੀ ਸਿਹਤ ਵੀ ਚੰਗੀ ਨਹੀਂ, ਇਸ ਦੇ ਲਈ ਘਰੇਲੂ ਕੰਮ ਕਰਨਦੇ ਵਿਚ ਓਹਨਾ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਕਾਰਨ ਨੂੰ ਦੇਖਦੇ ਹੋਏ ਓਹਨਾ ਨੇ ਆਪਣੇ 13 ਸਾਲ ਦੇ ਮੁੰਡੇ ਦਾ ਵਿਆਹ ਕਰ ਦਿੱਤਾ ,ਇਸ ਤੋਂ ਬਾਅਦ ਪੁਲਿਸ ਨੇ ਦੋਵੇਂ ਪਰਿਵਾਰਾਂ ‘ਤੇ ਕੇਸ ਦਰਜ ਕਰ ਦਿੱਤਾ। ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ ਸਾਨੂੰ ਫੇਸਬੁੱਕ ਤੇ ਕੰਮੇਨਰ ਕਰਕੇ ਜਰੂਰ ਦੱਸੋ ਜੀ ਸਾਰੀ ਜਾਣਕਰੀ ਤੁਸੀਂ ਇਸ ਵੀਡੀਓ ਦੇ ਰਹੀ ਦੇਖ ਸਕਦੇ ਹੋ

The post 12 ਸਾਲ ਦੇ ਮੁੰਡੇ ਨੇ ਕੀ ਤਾ 3 3 ਸਾਲ ਦੀ ਔ ਰ ਤ ਦੇ appeared first on News 35 Media.

[ad_2]

Source link