17 ਸਾਲਾਂ ਕੁੜੀ ਨੂੰ ਚੁੱਕ ਕੇ ਲੈ ਗਏ 6 ਮੁੰਡੇ
ਪੰਜਾਬ

17 ਸਾਲਾਂ ਕੁੜੀ ਨੂੰ ਚੁੱਕ ਕੇ ਲੈ ਗਏ 6 ਮੁੰਡੇ

[ad_1]

ਸੂਬੇ ਵਿੱਚ ਗ-ਲ-ਤ ਅਨਸਰਾਂ ਦੀਆਂ ਕਾਰਵਾਈਆਂ ਰੁ-ਕ-ਣ ਦਾ ਨਾਮ ਨਹੀਂ ਲੈ ਰਹੀਆਂ। ਪੁਲਿਸ ਸਾਹਮਣੇ ਅਨੇਕਾਂ ਹੀ ਮਾਮਲੇ ਨ-ਜਿੱ-ਠ-ਣ- ਵਾਲੇ ਹਨ। ਕਿਤੇ ਕੋਈ ਖੋ-ਹ ਹੋ ਜਾਂਦੀ ਹੈ। ਕਿਧਰੇ ਚੋ-ਰੀ ਦੀ ਘ-ਟ-ਨਾ ਵਾਪਰ ਜਾਂਦੀ ਹੈ। ਔਰਤਾਂ ਦੀਆਂ ਚੇ-ਨੀ-ਆਂ, ਪ-ਰ-ਸ ਖੋ-ਹੇ ਜਾਣ ਬਾਰੇ ਆਮ ਸੁਣਨ ਨੂੰ ਮਿਲਦਾ ਰਹਿੰਦਾ ਹੈ। ਇਸ ਤੋਂ ਬਿਨਾਂ ਪੁਲੀਸ ਕੋ-ਰੋ-ਨਾ ਨਾਲ ਜੂ-ਝ ਰਹੀ ਹੈ। ਹੁਣ ਗੁਰਦਾਸਪੁਰ ਦੇ ਪਿੰਡ ਉਗਰੇ ਦੀ ਇੱਕ ਲੜਕੀ ਰਮਨਜੀਤ ਕੌਰ ਨੂੰ ਗੰ-ਨ ਦੀ ਨੋ-ਕ ਤੇ ਲਾ-ਪ-ਤਾ ਕਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਘਟਨਾ ਉਸ ਦੇ ਘਰ ਹੀ ਵਾਪਰੀ ਹੈ। ਇਸ ਮਾਮਲੇ ਦੇ 2 ਦੋ-ਸ਼ੀ-ਆਂ ਦੀ ਪਹਿਚਾਣ ਹੋ ਗਈ ਹੈ। ਜਦ ਕਿ 4 ਲੜਕੇ ਉਨ੍ਹਾਂ ਦੇ ਨਾਲ ਹੋਰ ਆਏ ਸਨ। ਸਾਰੇ ਦੋ-ਸ਼ੀ ਗਿਣਤੀ ਵਿੱਚ 6 ਦੱਸੇ ਜਾਂਦੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲੇ ਕੋਈ ਫ-ੜਿ-ਆ ਨਹੀਂ ਗਿਆ। ਇਸ ਮਾਮਲੇ ਦੇ ਸਬੰਧ ਵਿੱਚ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇ-ਤ-ਲਾ-ਹ ਮਿਲੀ ਸੀ ਕਿ ਉੱਗਰ‍ੇ ਪਿੰਡ ਦੀ ਲੜਕੀ ਰਮਨਜੀਤ ਕੌਰ ਨੂੰ 6 ਜਣੇ ਗੰ-ਨ ਦੀ ਨੋ-ਕ ਤੇ ਆਪਣੇ ਨਾਲ ਲੈ ਗਏ ਹਨ।

ਇਹ ਲੜਕੀ ਨਾ-ਬਾ-ਲ-ਗ ਹੈ। ਉਸ ਦੀ ਉਮਰ 16 ਸਾਲ ਤੋਂ ਕੁਝ ਵੱਧ ਹੈ। ਦੋ-ਸ਼ੀ-ਆਂ ਵਿੱਚ ਪਿੰਡ ਖੱਟੜਾ ਦਾ ਬੂਰਾ ਅਤੇ ਥਾਣਾ ਪੁਰਾਣਾ ਸੈਲਾ ਖੁਰਦ ਦੇ ਲੱਖਣਪਾਲ ਦਾ ਰਹਿਣ ਵਾਲਾ ਭਾਅ ਸ਼ਾਮਲ ਹਨ। ਇਸ ਤੋਂ ਬਿਨਾਂ ਇਨ੍ਹਾਂ ਦੇ ਨਾਲ ਚਾਰ ਲੜਕੇ ਹੋਰ ਸਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੂੰ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਦੋ-ਸ਼ੀ-ਆਂ ਕੋਲ ਗੰ-ਨ ਸੀ। ਉਨ੍ਹਾਂ ਨੇ ਆਪਣਾ ਰੋ-ਹ-ਬ ਜਮਾਉਣ ਲਈ ਹਵਾਈ ਨਿ-ਸ਼ਾ-ਨਾ ਵੀ ਲਗਾਇਆ।ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾ-ਇ-ਜ਼ਾ ਲਿਆ ਹੈ। ਉਹ ਲੋਕਾਂ ਤੋਂ ਪੁੱਛ ਗਿੱਛ ਕਰ ਰਹੇ ਹਨ ਤਾਂ ਕਿ ਦੋ-ਸ਼ੀ-ਆਂ ਤੱਕ ਪਹੁੰਚਿਆ ਜਾ ਸਕੇ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ। ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਸਰਗਰਮੀ ਨਾਲ ਦੋ-ਸ਼ੀ-ਆਂ ਨੂੰ ਲੱ-ਭ-ਣ ਦੇ ਯਤਨ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

The post 17 ਸਾਲਾਂ ਕੁੜੀ ਨੂੰ ਚੁੱਕ ਕੇ ਲੈ ਗਏ 6 ਮੁੰਡੇ appeared first on News 35 Media.

[ad_2]

Source link