[ad_1]
ਬਹੁਤ ਬਿਮਾਰੀਆਂ ਆਪਣੇ ਪੈਰ ਪਸਾਰ ਰਹੀਆਂ ਹਨ।ਅੱਜ ਕੱਲ੍ਹ ਲੋਕਾਂ ਨੂੰ ਆਮ ਹੀ ਦੰਦਾਂ ਵਿੱਚ ਦ ਰ ਦ ਦੀ ਸਮੱਸਿਆ ਬਣੀ ਰਹਿੰਦੀ ਹੈ।ਲੋਕ ਡਾਕਟਰਾਂ ਤੋਂ ਜਾਂਦੇ ਹਨ ਅਤੇ ਡਾਕਟਰ ਬਹੁਤ ਮਹਿੰਗੀ ਦ ਵਾ ਈ ਦੇ ਦਿੰਦਾ ਹੈ।ਜਾ ਕਈ ਵਾਰ ਦੰਦ ਕਢਵਾਉਣ ਦੀ ਸਲਾਹ ਵੀ ਦੇ ਦਿੰਦਾ ਹੈ।ਪਰ ਅੱਜ ਅ ਸੀਂ ਤੁਹਾਡੇ ਲਈ ਅਜਿਹਾ ਘਰੇਲੂ ਨੁ ਸ ਖਾ ਲੈ ਕੇ ਆਏ ਹਾਂ
ਜਿਸ ਨਾਲ ਤੁਹਾਡਾ ਦੰਦਾਂ ਦਾ ਦਰਦ ਦੂਰ ਹੋ ਜਾਵੇਗਾ ਅਤੇ ਤੁ ਹਾ ਨੂੰ ਦੰਦ ਕਢਵਾਉਣ ਦੀ ਵੀ ਜ਼ਰੂਰਤ ਨਹੀਂ ਪਵੇਗੀ।ਸੋ ਦੋਸਤੋ ਇਹ ਨੁਸਖਾ ਬਹੁਤ ਹੀ ਅਸਰਦਾਰ ਨੁਸਖਾ ਹੈ।ਇਸਦਾ ਇਸਤੇਮਾਲ ਜ਼ ਰੂ ਰ ਕਰੋ।ਦੰਦ ਦਰਦ ਨੂੰ ਠੀਕ ਕਰਨ ਦੇ ਲਈ ਅੱਧੀ ਗਲਾਸੀ ਸਾਦੇ ਪਾਣੀ ਦੀ ਲਵੋ।ਉਸ ਵਿੱਚ ਫ ਟ ਕ ੜੀ ਨੂੰ ਪਾਉ।
ਇਸ ਪਾਣੀ ਨੂੰ ਅੱਧੇ ਘੰਟੇ ਲਈ ਹਿਲਾਉ ਅਤੇ ਫਟਕੜੀ ਨੂੰ ਪਾਣੀ ਵਿੱਚ ਘੋ ਲ ਦਵੋ।ਦੋਸਤੋ ਇਹ ਜੋ ਪਾਣੀ ਤਿਆਰ ਹੋਵੇਂਗਾ ਇਸ ਨਾਲ ਤੁਸੀਂ ਕੁਰਲਾ ਕਰਨਾ ਹੈ।ਦੋਸਤੋ ਇਸ ਪਾਣੀ ਨੂੰ ਪੰਜ ਸੈਕੰਡ ਦੇ ਲਈ ਮੂੰਹ ਵਿੱ ਚ ਰੱਖਣਾ ਹੈ ਅਤੇ ਫਿਰ ਕੁਰਲਾ ਕਰ ਲੈਣਾ ਹੈ।ਇਸ ਤਰ੍ਹਾਂ ਕਰਨ ਨਾਲ ਤੁਹਾਡਾ ਦੰਦ ਦਾ ਦ ਰ ਦ ਖਤਮ ਹੋ ਜਾਵੇਗਾ ਅਤੇ ਦੰਦ ਤੰਦਰੁਸਤ ਹੋ ਜਾਣਗੇ।ਸੋ ਦੋਸਤੋ ਇਸ ਘੇਰਲੂ ਨੁ ਸ ਖੇ ਨੂੰ ਅਪਣਾ ਕੇ ਦੰਦਾਂ ਨਾਲ ਸੰਬੰਧਿਤ ਬਿਮਾਰੀਆਂ ਠੀਕ ਹੁੰਦੀਆਂ ਹਨ।ਸੋ ਦੰਦਾਂ ਦੀ ਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਇਸ ਨੁਸਖੇ ਦਾ ਇਸਤੇਮਾਲ ਜ ਰੂ ਰ ਕੀਤਾ ਜਾਵੇ।
The post 2 ਮਿੰਟਾਂ ਵਿੱਚ ਦੰਦਾਂ ਦਾ ਦਰਦ ਹੋਵੇਗਾ ਖਤਮ appeared first on News 35 Media.
[ad_2]
Source link