20 ਰੁਪਏ ਦਾ ਕੈ ਪ ਸੂ ਲ ਪਰ ਖੇਤਾਂ ਚ
ਪੰਜਾਬ

20 ਰੁਪਏ ਦਾ ਕੈ ਪ ਸੂ ਲ ਪਰ ਖੇਤਾਂ ਚ

[ad_1]

ਪਰਾਲੀ ਨੂੰ ਅੱ ਗ ਲਗਾਉਣ ਨੂੰ ਲੈ ਕੇ ਕੇਦਰ ਸਰਕਾਰ ਵੱਲੋ ਨਵਾ ਕਾਨੂੰਨ ਬਣਾ ਦਿੱਤਾ ਗਿਆ ਹੈ ਜਿਸ ਵਿੱਚ ਪਰਾਲੀ ਨੂੰ ਅੱ ਗ ਲਗਾਉਣ ਵਾਲੇ ਨੂੰ 5 ਸਾਲ ਦੀ ਸ ਜਾ ਅਤੇ 1 ਕਰੋੜ ਰੁਪਏ ਦਾ ਜੁ ਰ ਮਾ ਨਾ ਕੀਤਾ ਜਾ ਸਕਦਾ ਹੈ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਦਿੜ੍ਹਬਾ ਤੋ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋ ਦਿੱਲੀ ਦੇ ਕਿਸਾਨਾ ਲਈ ਖੇਤਾ ਵਿਚਲੀ ਪਰਾਲੀ ਨੂੰ ਖੇਤਾ ਵਿੱਚ ਗਾ ਲ੍ਹ ਣ ਲਈ ਪੂਸਾ ਇੰਸਟੀਟਿਊਟ ਨਾਲ ਮਿਲਕੇ ਬਣਾਏ ਗਏ ਪੂਸਾ ਡੀ ਕੰਪੋਜਰ ਕੈ ਪ ਸੂ ਲ ਬਾਰੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਗਿਆ ਕਿ

ਇਸ ਦੇ ਇੱਕ ਪੈਕਟ ਵਿੱਚ ਚਾਰ ਕੈ ਪ ਸੂ ਲ ਹਨ ਜਿਹਨਾ ਨਾਲ ਇੱਕ ਹੈਕਟੇਅਰ ਤੱਕ ਦੀ ਪਰਾਲੀ ਨੂੰ ਗਾ ਲ੍ਹਿ ਆ ਜਾ ਸਕਦਾ ਹੈ ਉਹਨਾ ਦੱਸਿਆ ਕਿ ਇਹਨਾ ਕੈ ਪ ਸੂ ਲਾ ਨਾਲ ਇੱਕ ਘੋਲ ਤਿਆਰ ਹੁੰਦਾ ਹੈ ਜਿਸ ਵਿੱਚ ਗੁੜ ਅਤੇ ਵੇਸਣ ਦੀ ਵਰਤੋ ਹੁੰਦੀ ਹੈ ਉਸ ਨੂੰ ਬਣਾਉਣ ਉਪਰੰਤ ਉਸ ਦਾ ਛਿਣਕਾਉ ਪਰਾਲੀ ਦੇ ਉੱਪਰ ਕਰਨਾ ਹੈ ਜਿਸ ਦੇ ਨਾਲ ਖੇਤਾ ਵਿਚਲੀ ਪਰਾਲੀ 15 ਦਿਨਾ ਦੇ ਵਿੱਚ ਗ ਲ੍ਹ ਕੇ ਖਾ ਦ ਦੇ ਰੂਪ ਵਿੱਚ ਬਣ ਜਾਵੇਗੀ ਜਿਸ ਦੇ ਨਾਲ ਬਹੁਤ ਹੀ ਘੱਟ ਖਰਚ ਵਿੱਚ ਕਿਸਾਨ ਦੀ ਜਮੀਨ ਦੀ ਤਾ ਕ ਤ ਵਧੇਗੀ ਤੇ ਪਰਾਲੀ ਦਾ ਮਸਲਾ ਵੀ ਬਹੁਤ ਘੱਟ ਖਰਚ ਵਿੱਚ ਹੱਲ ਹੋ ਜਾਵੇਗਾ

ਉਹਨਾ ਦੱਸਿਆ ਕਿ ਇਸ ਦਾ ਪ੍ਰੈਕਟੀਕਲ ਦਿੱਲੀ ਦੇ ਕਿਸਾਨਾ ਵੱਲੋ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਸਫਲ ਅਤੇ ਕਾਰਗਰ ਸਾਬਿਤ ਹੋਇਆ ਹੈ ਉਹਨਾ ਕਿਹਾ ਕਿ ਉਹ ਇਸ ਤਰੀਕੇ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਵਰਤਣਗੇ ਤਾ ਜੋ ਕਿਸਾਨ ਅੱ ਗ ਲਗਾਉਣ ਵਾਲੀ ਮਜਬੂਰੀ ਤੋ ਰਾਹਤ ਪ੍ਰਾਪਤ ਕਰ ਸਕਣ ਅਤੇ ਕੇਦਰ ਸਰਕਾਰ ਦੇ ਘਟੀਆ ਅਤੇ ਕਿਸਾਨ ਮਾ ਰੂ ਕਾ ਨੂੰ ਨਾ ਤੋ ਬ ਚ ਸਕਣ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

The post 20 ਰੁਪਏ ਦਾ ਕੈ ਪ ਸੂ ਲ ਪਰ ਖੇਤਾਂ ਚ appeared first on News 35 Media.

[ad_2]

Source link