[ad_1]
Red Pepper Heart attack: ਛੋਟੇ-ਮੋਟੇ ਦੰਦ ਦਰਦ ‘ਚ ਘਰੇਲੂ ਨੁਸਖ਼ਿਆਂ ਦੇ ਇਸਤੇਮਾਲ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਹਾਰਟ ਅਟੈਕ ਜਿਹੀ ਗੰਭੀਰ ਸਥਿਤੀ ‘ਚ ਵੀ ਕਈ ਵਾਰ ਘਰੇਲੂ ਨੁਸਖ਼ੇ ਕੰਮ ਆ ਸਕਦੇ ਹਨ। ਇੱਕ ਤਾਜ਼ਾ ਅਧਿਐਨ ਦੇ ਅਨੁਸਾਰ ਇਹ ਖੁਲਾਸਾ ਹੋਇਆ ਹੈ ਕਿ ਲਾਲ ਮਿਰਚਾਂ ਦਾ ਸੇਵਨ ਕਰਨ ਨਾਲ ਹਾਰਟ ਅਟੈਕ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ …

ਲਾਲ ਮਿਰਚ ਵਿਚ ਪਾਏ ਜਾਣ ਵਾਲੇ ਜ਼ਰੂਰੀ ਤੱਤ: ਖੋਜ ਦੇ ਅਨੁਸਾਰ ਇਹ ਗੱਲ ਦੇਖਣ ਨੂੰ ਮਿਲੀ ਹੈ ਕਿ ਸਿਰਫ 1 ਲਾਲ ਮਿਰਚ ਵਿਚ ਕੁੱਲ ਮਿਲਾ ਕੇ 90 ਹਜ਼ਾਰ ਸਕੋਵਿਲ ਯੂਨਿਟ ਪਾਏ ਜਾਂਦੇ ਹਨ। ਜਿਸ ਦਾ ਸੇਵਨ ਕਰਨ ਨਾਲ 50 ਪ੍ਰਤੀਸ਼ਤ ਤੱਕ ਹਾਰਟ ਅਟੈਕ ਮਰੀਜ਼ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਲਾਲ ਮਿਰਚਾਂ ਤੋਂ ਇਲਾਵਾ ਇਹ ਜ਼ਰੂਰੀ ਤੱਤ ਸਕਾਚ ਬੋਨੈਟਸ, ਥਾਈ ਚਾਈ, ਅਫਰੀਕਨ ਪੰਛੀ, ਹਬਨੇਰੋ, ਐਲਪੀਨੋ ਜਿਹੀਆਂ ਮਿਰਚਾਂ ‘ਚ ਵੀ ਪਾਏ ਜਾਂਦੇ ਹਨ। ਪਰ ਲਾਲ ਮਿਰਚਾਂ ਵਿਚ ਇਸ ਦੀ ਮਾਤਰਾ ਸਹੀ ਤਰੀਕੇ ਨਾਲ ਪਾਈ ਜਾਂਦੀ ਹੈ।

ਕਿਵੇਂ ਕਰਨਾ ਹੈ ਇਸਤੇਮਾਲ: ਜਿਸ ਮਰੀਜ਼ ਨੂੰ ਦਿਲ ਦਾ ਦੌਰਾ ਪੈਂਦਾ ਹੈ ਉਸ ਨੂੰ 1 ਗਲਾਸ ਪਾਣੀ ਵਿਚ 1 ਚੱਮਚ ਲਾਲ ਮਿਰਚ ਪਾਊਡਰ ਘੋਲ ਕੇ ਪਿਲਾਉਣਾ ਹੈ। ਇਸ ਲਈ ਮਰੀਜ਼ ਦਾ ਦਾ ਹੋਸ਼ ‘ਚ ਹੋਣਾ ਬਹੁਤ ਜ਼ਰੂਰੀ ਹੈ। ਜੇ ਮਰੀਜ਼ ਹੋਸ਼ ‘ਚ ਨਾ ਹੋਵੇ ਤਾਂ ਤੁਸੀਂ ਉਸਦੀ ਜੀਭ ਦੇ ਹੇਠਾਂ ਇੱਕ ਚੁਟਕੀ ਲਾਲ ਮਿਰਚ ਪਾਊਡਰ ਰੱਖ ਸਕਦੇ ਹੋ। ਇਸ ਨਾਲ ਹੋਵੇਗਾ ਕੀ ਮਰੀਜ਼ ਦੇ ਸਰੀਰ ਵਿਚ ਖੂਨ ਦਾ ਦੌਰਾ ਕਰਨ ਲੱਗੇਗਾ। ਇਸ ਘਰੇਲੂ ਨੁਸਖ਼ੇ ਅਪਣਾਉਂਦੇ ਸਮੇਂ ਜ਼ਿਆਦਾ ਦੇਰੀ ਨਾ ਕਰੋ, ਨਾਲ ਦੀ ਨਾਲ ਮਰੀਜ਼ ਨੂੰ ਹਸਪਤਾਲ ਲਿਜਾਣ ਦੀ ਤਿਆਰੀ ਕਰੋ।

ਲਾਲ ਮਿਰਚ ਦੇ ਹੋਰ ਫਾਇਦੇ
- ਹਾਰਟ ਅਟੈਕ ਤੋਂ ਇਲਾਵਾ ਲਾਲ ਮਿਰਚ ਕਈ ਤਰ੍ਹਾਂ ਦੀ ਸਕਿਨ ਐਲਰਜੀ ਵਿਚ ਵੀ ਲਾਭਕਾਰੀ ਹੈ।
- ਭੋਜਨ ‘ਚ ਇਸ ਦਾ ਚੁਟਕੀ ਭਰ ਸੇਵਨ ਤੁਹਾਨੂੰ ਫਲੂ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।
- ਇਸ ਦਾ ਸੀਮਤ ਮਾਤਰਾ ਵਿਚ ਸੇਵਨ ਕਰਨਾ ਤੁਹਾਨੂੰ ਦੰਦਾਂ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ।
- ਮਾਈਗਰੇਨ, ਗਠੀਆ ਅਤੇ ਸਰੀਰ ਦੇ ਵਾਧੂ ਫੈਟ ਨੂੰ ਠੀਕ ਕਰਨ ਲਈ ਵੀ ਲਾਲ ਮਿਰਚ ਫਾਇਦੇਮੰਦ ਹੈ।
- ਹਾਲਾਂਕਿ ਇਸ ਦੇ ਜ਼ਿਆਦਾ ਸੇਵਨ ਨਾਲ ਪੇਟ ਵਿਚ ਜਲਣ ਹੁੰਦੀ ਹੈ ਓਥੇ ਹੀ ਇਸ ਦਾ ਲਿਮਿਟ ‘ਚ ਰਹਿ ਕੇ ਇਸ ਦਾ ਸੇਵਨ ਕਰਨ ਨਾਲ ਗੈਸਟਰਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ
- ਸ਼ੁੱਧ ਲਾਲ ਮਿਰਚ ਤੁਹਾਨੂੰ ਲੀਵਰ ਦੇ ਕੈਂਸਰ ਤੋਂ ਵੀ ਬਚਾਉਂਦੀ ਹੈ।
ਸਾਵਧਾਨੀ: ਅੱਜ ਕੱਲ੍ਹ ਬਹੁਤ ਸਾਰੇ ਲੋਕ ਲਾਲ ਮਿਰਚਾਂ ਵਿੱਚ ਇੱਟ ਦਾ ਪਾਊਡਰ ਪਾ ਕੇ ਉਸ ਦਾ ਰੰਗ ਲਾਲ ਕਰ ਰਹੇ ਹਨ। ਅਜਿਹੇ ‘ਚ ਨਕਲੀ ਲਾਲ ਮਿਰਚ ਦੀ ਪਛਾਣ ਕਰਨ ਲਈ ਇਕ ਗਲਾਸ ਪਾਣੀ ਵਿਚ 1 ਛੋਟਾ ਚਮਚ ਲਾਲ ਮਿਰਚ ਮਿਲਾਓ ਜੇ ਪਾਣੀ ਲਾਲ ਹੋ ਜਾਂਦਾ ਹੈ ਅਤੇ ਬੁਰਾਦਾ ਨੀਚੇ ਬੈਠ ਜਾਵੇ ਤਾਂ ਲਾਲ ਮਿਰਚ ਨਕਲੀ ਹੈ।
The post 60 ਸੈਕੰਡ ‘ਚ ਲਾਲ ਮਿਰਚ ਰੋਕ ਸਕਦੀ ਹੈ ਹਾਰਟ ਅਟੈਕ ! appeared first on Daily Post Punjabi.
[ad_2]
Source link