ਪੰਜਾਬ

68 ਸਾਲ ਦੇ ਸਹੁਰੇ ਨਾਲ ਹੋਇਆ 21 ਸਾਲ ਦੀ ਨੂੰਹ ਦਾ

[ad_1]

ਅੱਜ ਕੱਲ੍ਹ ਦੁਨੀਆਂ ਵਿੱਚ ਬਹੁਤ ਹੀ ਅਜੀਬੋ ਗਰੀਬ ਘਟਨਾਵਾਂ ਘੱਟ ਰ ਹੀ ਆਂ ਹਨ ਅਤੇ ਦਿਨੋ ਦਿਨ ਸਾਨੂੰ ਕੁਝ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਜੋ ਕਿ ਬਹੁਤ ਹੀ ਹੈਰਾਨੀਜਨਕ ਹੁੰਦੀਆਂ ਹਨ। ਸੋਸ਼ਲ ਮੀਡੀਆ ਤੇ ਅਜਿਹੀ ਖਬਰ ਵਾਇਰਲ ਹੋ ਰਹੀ ਹੈ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਵੋਗੇ। ਖ ਬ ਰ ਅਨੁਸਾਰ 65 ਸਾਲ ਦੇ ਸਸੁਰ ਨੇ ਆਪਣੀ 21 ਸਾ ਲ ਦੀ ਨੂੰਹ ਦੇ ਨਾਲ ਵਿਆਹ ਕਰਵਾ ਲਿਆ।

ਲੋਕ ਇਸ ਖਬਰ ਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋ ਰਹੇ ਹਨ।ਦ ਰ ਅ ਸ ਲ ਬਿਹਾਰ ਦੇ ਸਮਸਤੀਪੁਰ ਵਿਖੇ ਇਕ ਸਹੁਰੇ ਨੇ ਆਪਣੀ 21 ਸਾਲਾਂ ਦੀ ਨੂੰਹ ਦੇ ਨਾਲ ਵਿਆਹ ਕਰਵਾ ਲਿਆ ਅਤੇ ਇਸ ਵਿਆਹ ਨੂੰ ਆ ਪ ਣੀ ਮਜਬੂਰੀ ਦੱਸਿਆ।ਉਸ ਬਜ਼ੁਰਗ ਦਾ ਕਹਿਣਾ ਸੀ ਕਿ ਉਸ ਦੇ ਪੁੱਤਰ ਦਾ ਵਿ ਆ ਹ ਉਸ ਲੜਕੀ ਦੇ ਨਾਲ ਤੈਅ ਹੋਇਆ ਸੀਪਰ ਵਿਆਹ ਦੇ ਮੌਕੇ ਤੇ ਉਸ ਦਾ ਮੁੰਡਾ ਭੱਜ ਗਿਆ।ਦਰਅਸਲ ਉਸ ਦਾ ਪੁੱ ਤ ਰ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਆਪਣੇ ਪਿਤਾ ਦੇ ਦਬਾਅ ਕਾਰਨ ਉਸ ਨੇ ਵਿਆਹ ਦੇ ਲਈ ਹਾਂ ਕੀ ਤੀ ਸੀ ਪਰ ਵਿਆਹ ਦੇ ਮੌਕੇ ਤੇ ਉਹ ਭੱਜ ਗਿਆ।ਜਿਸ ਕਾਰਨ ਵਿਆਹ ਦੇ ਮੌਕੇ ਤੇ ਦੋ ਵਾਂ ਪਰਿਵਾਰਾਂ ਦੀ ਬੇਇੱਜ਼ਤੀ ਹੋ ਰਹੀ ਸੀ

ਕਿਉਂਕਿ ਵਿਆਹੁਣ ਵਾਲਾ ਮੁੰਡਾ ਹੀ ਉੱਥੇ ਮੌਜੂਦ ਨਹੀਂ ਸੀ।ਇਸ ਕ ਰ ਕੇ ਉਸ ਬਜ਼ੁਰਗ ਨੇ ਖੁਦ ਹੀ ਵਿਆਹ ਕਰਵਾਉਣ ਦਾ ਫੈਸਲਾ ਲੈ ਲਿਆ।ਇਸ ਵਿੱਚ ਦੋਨਾਂ ਪਰਿ ਵਾਰਾਂ ਨੇ ਆਪਣੀ ਸਹਿਮਤੀ ਦਿਖਾਈ ਅਤੇ ਉ ਸ ਲੜਕੀ ਦਾ ਵਿਆਹ ਉਸ ਬਜ਼ੁਰਗ ਨਾਲ ਕਰਵਾ ਦਿੱਤਾ।ਪਰ ਲੋਕਾਂ ਦੁਆਰਾ ਇਸ ਨੂੰ ਗ ਤ ਠਹਿਰਾਇਆ ਜਾ ਰਿਹਾ ਹੈਕਿਉਂਕਿ ਇੰਨੀ ਘੱਟ ਉਮਰ ਦੀ ਕੁੜੀ ਨੂੰ ਇੱਕ ਬਜ਼ੁਰਗ ਦੇ ਨਾ ਲ ਵਿਆਹ ਦੇਣਾ ਕੋਈ ਵਧੀਆ ਗੱਲ ਤਾਂ ਨਹੀਂ ਹੈ।ਪੁਲਸ ਦਾ ਕਹਿਣਾ ਹੈ ਕਿ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਹੀ ਇਸ ਵਿਆਹ ਨੂੰ ਮਾਨਤਾ ਦਿੱ ਤੀ ਜਾਵੇਗੀ ਜੇਕਰ ਲੜਕੀ ਇਸ ਤੋਂ ਇਨਕਾਰ ਕਰਦੀ ਹੈ ਤਾਂ ਇਸ ਵਿਆਹ ਨੂੰ ਕੋਈ ਮਾ ਨ ਤਾ ਨਹੀਂ ਦਿੱਤੀ ਜਾਵੇਗੀ।ਹੁਣ ਦੇਖਣਾ ਹੋਵੇਗਾ ਕਿ ਲੜਕੀ ਇਸ ਮਾ ਮ ਲੇ ਵਿੱਚ ਕੀ ਬਿਆਨ ਦਿੰਦੀ ਹੈ।

The post 68 ਸਾਲ ਦੇ ਸਹੁਰੇ ਨਾਲ ਹੋਇਆ 21 ਸਾਲ ਦੀ ਨੂੰਹ ਦਾ appeared first on News 35 Media.

[ad_2]

Source link