82 ਸਾਲਾਂ ਦੇ ਬੁਢੇ ਦਾ ਦੇ ਖੋ ਤ ਜ਼ ਰ ਬਾ
ਪੰਜਾਬ

82 ਸਾਲਾਂ ਦੇ ਬੁਢੇ ਦਾ ਦੇ ਖੋ ਤ ਜ਼ ਰ ਬਾ

[ad_1]

ਅਕਸਰ ਮੁੰਡੇ ਨੂੰ ਕੁੜੀ ਦੀ ਇੱਜ਼ਤ ਕਰਨ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ। ਇਹ ਉਦਾਹਰਣਾਂ ਹੀ ਉਸ ਦੀ ਜ਼ਿੰਦਗੀ ਦਾ ਸਬਕ ਬਣਦੀਆਂ ਹਨ। ਇਹ ਸਬਕ ਹੀ ਜ਼ਿੰਦਗੀ ਜਿਉਣ ਦਾ ਢੰਗ ਹੁੰਦੇ ਹਨ। ਸੋ, ਦੋਸਤੋ ਬਜ਼ੁਰਗਾਂ ਦੇ ਕਥਨ ਸਚਾਈ ਦੇ ਬਿਲਕੁਲ ਨੇੜੇ ਹੁੰਦੇ ਹਨ, ਜਿੱਥੇ ਬਿਨ੍ਹਾ ਤਜ਼ਰਬੇ ਵਾਲਾ ਛੋਟੀ ਉਮਰ ਦਾ ਕੋਈ ਵਿਅਕਤੀ ਨਹੀਂ ਸੋਚ ਸਕਦਾ। ਅੱਜ ਅਸੀਂ ਤੁਹਾਨੂੰ ਇੱਕ ਬਹੁਤ ਸੋਹਣੀ ਕਹਾਣੀ ਦੱਸਣ ਜਾ ਰਹੇ ਹਾਂ। ਯਕੀਨ ਹੈ ਕਿ ਇਹ ਕਹਾਣੀ ਤੁਹਾਡਾ ਦਿਨ ਚੰਗਾ ਬਣਾ ਦੇਵੇਗੀ। ਆਓ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਇਹ ਕਹਾਣੀ।

ਦੋਸਤੋ ਕਿਸੇ ਥਾਂ ਇੱਕ ਮੁੰਡੇ ਕੁੜੀ ਦੇ ਵਿਆਹ ਦੀ ਪਾਰਟੀ ਚੱਲ ਰਹੀ ਸੀ। ਦੋਵੇਂ ਜਣੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਸਨ। ਇਸ ਕਾਰਨ ਉਹ ਚਾਹੁੰਦੇ ਸਨ ਕਿ ਉਹ ਸਾਰੀ ਉਮਰ ਇਕੱਠੇ ਬਤੀਤ ਕਰਨ। ਫ਼ਿਰ ਭਾਵੇਂ ਦੁੱਖ ਹੋਵੇ ਜਾਂ ਸੁੱਖ। ਇਸ ਲਈ ਉਹ ਕਿਸੇ ਸਿਆਣੇ ਵਿਅਕਤੀ ਤੋਂ ਕੋਈ ਸਬਕ ਲੈਣਾ ਚਾਹੁੰਦਾ ਸਨ। ਮੁੰਡੇ ਦੇ ਪਿਓ ਨੂੰ ਕਿਹਾ ਗਿਆ ਕਿ ਉਹ ਕੋਈ ਅਜਿਹੀ ਉਦਾਹਰਣ ਦੇਣ ਜੋ ਨਵੇਂ ਵਿਆਹੇ ਜੋੜੇ ਨੂੰ ਸਾਰੀ ਉਮਰ ਨਾ ਭੁੱਲੇ।

ਇਸ ਲਈ ਮੁੰਡੇ ਦੇ ਪਿਓ ਨੇ ਦੋਵਾਂ ਨੂੰ ਆਪਣੇ ਕੋਲ ਸੱਦ ਕੇ ਕਿਹਾ ਕਿ ਮੁੰਡੇ ਨੂੰ ਹਜ਼ਾਰ ਰੁਪਏ ਦਾ ਨੋਟ ਦਿੱਤਾ ਤੇ ਉਸ ਨੂੰ ਪਾੜਨ ਨੂੰ ਕਿਹਾ। ਮੁੰਡੇ ਨੇ ਅੱਗੋਂ ਕਿਹਾ ਕਿ ਆਪਾਂ ਘਰ ਵਿਚ ਇਸ ਲਕਸ਼ਮੀ ਦੀ ਰੋਜ਼ ਪੂਜਾ ਕਰਦੇ ਹਾਂ ਤੇ ਆਪਾਂ ਇਸ ਨੂੰ ਕਿਵੇਂ ਪਾੜ ਸਕਦੇ ਹਾਂ। ਇਸ ਤੋਂ ਬਾਅਦ ਉਸ ਬਜ਼ੁਰਗ ਨੇ ਕਿਹਾ ਕਿ ਜਿਵੇਂ ਤੂੰ ਇਸ ਕਾਗਜ਼ ਦੇ ਨੋਟ ਦਾ ਸਤਿਕਾਰ ਕਰਦਾ ਹੈ, ਉਵੇਂ ਹੀ ਇਸ ਜੀਵਤ ਪਤਨੀ ਦਾ ਸਤਿਕਾਰ ਕਰੀਂ।

The post 82 ਸਾਲਾਂ ਦੇ ਬੁਢੇ ਦਾ ਦੇ ਖੋ ਤ ਜ਼ ਰ ਬਾ appeared first on News 35 Media.

[ad_2]

Source link