ਕਬੱਡੀ ਕੋਚ ਕਮਲ ਵੈਰੋਕੇ ਨੂੰ ਸਦਮਾ ਪਿਤਾ ਦਾ ਦਿਹਾਂਤ

ਕਬੱਡੀ ਕੋਚ ਕਮਲ ਵੈਰੋਕੇ ਨੂੰ ਸਦਮਾ ਪਿਤਾ ਦਾ ਦਿਹਾਂਤ
ਦਿੜ੍ਹਬਾ ਮੰਡੀ, 27 ਮਈ ਕਮਲ ਰੰਗਾਰਾ
ਯੰਗ ਕਬੱਡੀ ਕਲੱਬ ਬਾਘਾਪੁਰਾਣਾ ਦੇ ਕੋਚ ਮਨਜਿੰਦਰ ਸਿੰਘ ਸੀਪਾ ਆਲਮਵਾਲਾ ਦੇ ਸਾਥੀ  ਕਮਲ ਵੈਰੋਕੇ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਸ੍ ਬਲਵਿੰਦਰ ਸਿੰਘ ਫੌਜੀ ਸਦੀਵੀਂ ਵਿਛੋੜਾ ਦੇ ਗਏ ਹਨ। ਉਹ ਆਪਣੇ ਪਿੱਛੇ ਪਤਨੀ ਦੋ ਧੀਆਂ, ਪੁੱਤਰ ਤੋਂ ਇਲਾਵਾ ਭਰਿਆ ਪਰਿਵਾਰ ਛੱਡ ਗਏ ਹਨ। ਉਹ ਪਿੰਡ ਵਿੱਚ ਹੋਣ ਵਾਲੇ ਸਾਂਝੇ ਵਿਕਾਸ ਕਾਰਜਾਂ ਤੋਂ ਇਲਾਵਾ ਖੇਡਾਂ, ਧਾਰਮਿਕ ਸਮਾਗਮਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦੇ ਸਨ। ਇਹ ਜਾਣਕਾਰੀ ਕਬੱਡੀ ਕੋਚ ਸੀਪਾ ਆਲਮਵਾਲਾ ਨੇ ਸਾਂਝੀ ਕੀਤੀ।
ਉਨ੍ਹਾਂ ਦੀ ਮੌਤ ਨਾਲ ਇਲਾਕੇ ਤੇ ਨਗਰ ਨੂੰ ਵੱਡਾ ਘਾਟਾ ਪਿਆ ਹੈ।
ਉਨ੍ਹਾਂ ਦੀ ਮੌਤ ਤੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਧਾਨ ਸ੍ ਸੁਰਜਨ ਸਿੰਘ ਚੱਠਾ, ਯੰਗ ਕਬੱਡੀ ਕਲੱਬ ਬਾਘਾਪੁਰਾਣਾ ਦੇ ਪ੍ਮੋਟਰ ਸੰਤੋਖ ਸਿੰਘ ਭੋਪਾਲ ਅਮਰੀਕਾ, ਧੰਨਾ ਵੈਰੋਕੇ ਕੈਨੇਡਾ,ਗੁਰਪ੍ਰੀਤ ਲੰਗੇਆਨਾ ਕੈਨੇਡਾ,ਬਿੰਦਰ ਆਲਮਵਾਲਾ ਹਾਂਗਕਾਂਗ,ਜੱਸਾ ਲੰਗੇਆਨਾ ਕੈਨੇਡਾ,ਜੱਗੀ ਉੱਪਲ ਅਸਟ੍ਰੇਲੀਆ,ਸਤਵੀਰ ਆਲਮਵਾਲਾ ਕੈਨੇਡਾ,ਬਲਵਿੰਦਰ ਸਿੰਘ ਉੱਪਲ ਅਮਰੀਕਾ,ਪ੍ਸਤੋਮ ਘਣੀਏ ਵਾਲਾ ਮਨੀਲਾ,ਰਮਨਾ ਜੈ ਸਿੰਘ ਵਾਲਾ ਕੈਨੇਡਾ,ਗੁਰਿੰਦਰਪਾਲ ਰਣੀਆ ਅਸਟ੍ਰੇਲੀਆ,ਤਲਵਿੰਦਰ ਸੋਨੀ ਵੈਰੋਕੇ ਕੈਨੇਡਾ, ਖਜਾਨਚੀ ਜਸਵੀਰ ਸਿੰਘ ਧਨੋਆ, ਸੀਨੀਅਰ ਵਾਇਸ ਪ੍ਧਾਨ ਬਲਬੀਰ ਸਿੰਘ ਬਿੱਟੂ, ਜਰਨਲ ਸਕੱਤਰ ਸੁੱਖੀ ਬਰਾੜ, ਕਾਰਜਕਾਰੀ ਪ੍ਧਾਨ ਹਰਜੀਤ ਸਿੰਘ ਸੁੱਖੀ, ਕਾਰਜਕਾਰੀ ਜਰਨਲ ਸਕੱਤਰ ਗੁਰਮੇਲ ਸਿੰਘ ਦਿੜ੍ਹਬਾ, ਕੋਚ ਦਵਿੰਦਰ ਸਿੰਘ, ਕੁਲਬੀਰ ਸਿੰਘ ਬੀਰਾ,ਮਹਿੰਦਰ ਸੁਰਖਪੁਰ, ਹਰਜੀਤ ਸਿੰਘ ਢਿੱਲੋਂ,ਦਿਲਬਰ ਝਨੇਰ, ਅਮਨ ਦੁੱਗਾਂ, ਹੈੱਪੀ ਲਿੱਤਰਾਂ, ਪ੍ਰੋਫੈਸਰ ਗੋਪਾਲ ਸਿੰਘ, ਡਾ ਬਲਬੀਰ ਸਿੰਘ, ਗੋਪੀ ਬੋਲੀਨਾ, ਬੀਰ ਕਰੀਹਾ, ਪੱਪੀ ਫੁੱਲਾਂਵਾਲ, ਸਿੰਦਾ ਸੂਜਾਪੁਰ, ਮਿੰਦਰ ਸੋਹਾਣਾ, ਲਾਲੀ ਅੜੈਚਾਂ,ਕਾਕਾ ਸੇਖਦੌਲਤ, ਪੀਤਾ ਧਨੌਰੀ, ਲੰਬੜ ਤਲਵੰਡੀ, ਬਲਜੀਤ ਮੂੰਮ, ਸੇਰਾ ਗਿੱਲ, ਬੱਗਾ ਕੁਤਬਾ, ਖੇਡ ਪੱਤਰਕਾਰ ਪਰਮਜੀਤ ਬਾਗੜੀਆਂ, ਸੀਰਾ ਟਿੰਬਰਵਾਲ, ਖੇਡ ਬੁਲਾਰੇ ਰੁਪਿੰਦਰ ਜਲਾਲ, ਸਤਪਾਲ ਖਡਿਆਲ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।।

Leave a Reply

Your email address will not be published.

%d bloggers like this: